|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Chal tujhe dikha doon apne shehar ki veeran galliyan Shayad ke kuch tujhe Ehsaas ho meri tanhai ka..!!!
|
|
16 Oct 2012
|
|
|
|
ਪਲਕਾਂ ਚੌ ਵਗਦੇ ਜੌ ਹੰਝੂ ਆਪੇ ਸੁੱਕੇ ਨੇ , ਪਲਾਂ ਵਿਚ ਜਾਪਿਆ ਜਿਉ ਦੁਖ ਸਾਡੇ ਟੁੱਟੇ ਨੇ........
|
|
16 Oct 2012
|
|
|
|
ਖੌਰੇ ਕਿਹਰੀ ਰੂਹ ਨੇ ਸਾਡੀ ਜੂਹੇ ਪੈਰ ਪਾਇਆ ਹੌਣੈ, ਸ਼ਾਇਦ ਓਹੀ ਚਿਰਾਂ ਪਿਛੌ ਸ਼ਹਿਰ ਸਾਡੇ ਆਇਆ ਹੌਣੈ.........
|
|
16 Oct 2012
|
|
|
|
Jab bhi kuch sochta hu teri yd aa jati hai,Bethe bethe ankhe meri namm ho jati hai, Dil rota hai par tu na aati hai,Bs teri yd hi to hai jo mujhe har baar rula jati hai…..
|
|
16 Oct 2012
|
|
|
|
|
|
|
ਇਸ ਮਤਲਬੀ ਦੁਨਿਆ ਤੋਂ ਰਹੌ ਬਚਕੇ,
ਬੁਰੇ ਵਕਤ ਵਿਚ ਕੋਈ ਹਾਲ ਨੀਂ ਪੁਛਦਾ.........
|
|
17 Oct 2012
|
|
|
|
ਹਰ ਦੀਵੇ ਦਾ ਆਪਣਾ-ਆਪਣਾ ਨਸੀਬ ਹੁੰਦਾ, ਕੋਈ "ਕਬਰ" ਤੇ ਜਲਦਾ,ਤੇ ਕੋਈ "ਮੰਦਿਰ" ਵਿੱਚ........
|
|
17 Oct 2012
|
|
|
|
ਏਸ ਹਵਾ ਦੇ ਬੁੱਲੇ ਨੇ ਕੀ ਅਸਰ ਕਰਨਾ ਯਾਰਾ ਮੈਂ ਤਾਂ ਹਾੜ ਦੀ ਤਪਸ਼ ਨੂੰ ਵੀ ਪਿੰਡੇ 'ਤੇ ਹੰਢਾਇਆ ਏ...
|
|
17 Oct 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|