|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਖੁਸ਼ਕ ਹੋੰਠੋੰ ਸੇ ਹੁਆ ਕਰਤੀ ਹੈਂ ਮੀਠੀ ਬਾਤੇੰ ਯਾਰ..
ਪਿਆਸ ਬੁਝ ਜਾਏ ਤੋ ਲੇਹਜੇ ਭੀ ਬਦਲ ਜਾਤੇ ਹੈਂ !!
ਖੁਸ਼ਕ ਹੋੰਠੋੰ ਸੇ ਹੁਆ ਕਰਤੀ ਹੈਂ ਮੀਠੀ ਬਾਤੇੰ ਯਾਰ..
ਪਿਆਸ ਬੁਝ ਜਾਏ ਤੋ ਲੇਹਜੇ ਭੀ ਬਦਲ ਜਾਤੇ ਹੈਂ !!
|
|
30 Oct 2012
|
|
|
|
ਜ਼ਮਾਨੇ ਭਰ ਨੇ ਲੂਟਾ ਹੈ ਯਾਰ ਫਰੇਬ-ਏ-ਦੋਸਤੀ ਦੇ ਕਰ..
ਅਗਰ ਤੂ ਸਾਥ ਦੇ ਮੇਰਾ ਤੋ ਸਬ ਸੇ ਦੁਸ਼ਮਨੀ ਕਰ ਲੂੰ !!
ਜ਼ਮਾਨੇ ਭਰ ਨੇ ਲੂਟਾ ਹੈ ਯਾਰ ਫਰੇਬ-ਏ-ਦੋਸਤੀ ਦੇ ਕਰ..
ਅਗਰ ਤੂ ਸਾਥ ਦੇ ਮੇਰਾ ਤੋ ਸਬ ਸੇ ਦੁਸ਼ਮਨੀ ਕਰ ਲੂੰ !!
|
|
30 Oct 2012
|
|
|
|
ਔਰ ਕਯਾ ਇਸ ਸੇ ਜਿਆਦਾ ਨਰਮੀ ਬਰਤੂ ਯਾਰ
ਦਿਲ ਕੇ ਜ਼ਖਮੋੰ ਕੋ ਛੂਆ ਹੈ ਤੇਰੇ ਗਾਲੋੰ ਕੀ ਤਰਾ !!
ਔਰ ਕਯਾ ਇਸ ਸੇ ਜਿਆਦਾ ਨਰਮੀ ਬਰਤੂ ਯਾਰ
ਦਿਲ ਕੇ ਜ਼ਖਮੋੰ ਕੋ ਛੂਆ ਹੈ ਤੇਰੇ ਗਾਲੋੰ ਕੀ ਤਰਾ !!
|
|
30 Oct 2012
|
|
|
|
ਮੈ ਸਭ ਦਾ ਹੋ ਕੇ ਦੇਖ ਲਿਆ ਇਕ ਰੱਬ ਦਾ ਹੋਣਾ ਬਾਕੀ ਏ
(love it)
|
|
30 Oct 2012
|
|
|
|
ਸਾਨੂੰ ਦਰਦ ਭੁਲਾਉਣੇ ਨਹੀ ਆਉਦੇ,ਬਸ ਘੁਟ ਘੁਟ ਕੇ ਹੀ ਜੀ ਲਈਦੈ, ਜਿਹੜੇ ਦਿਤੇ ਜਖਮ ਸੀ ਸਜਣਾਂ ਨੇ,ਉਹ ਕਲਿਆਂ ਬਹਿ ਕੇ ਸੀ ਲਈਦੈ.......
|
|
30 Oct 2012
|
|
|
|
|
ਜਿਉਂਦੇ ਜੀ ਸਭ ਕੁਝ ਵੇਖ ਲਿਆ,ਪਰ ਮਰਨ ਬਾਅਦ ਇਹ ਖਾਹਿਸ਼ ਹੈ, ਕਿ ਉਸ ਬੇ_ਦਰਦਣ ਦੀਆਂ ਅਖੀਆਂ ਚੋਂ, ਦੋ ਹੰਝੂ ਸੱਚੇ ਮਿਲ ਜਾਵਣ....
|
|
30 Oct 2012
|
|
|
|
ਇਹ ਨਾ ਸੋਚ ਤੂੰ ਇਕੱਲੀ ਏਂ ਤੂੰ ਇਹ ਵੇਖ ਕਿੰਨੀ ਵੱਖਰੀ ਏ ਸਖ਼ੀ... ਇੱਥੇ ਕਿਤੇ ਜੋ ਵੀ ਵੱਖਰਾ ਏ, ਇਕੱਲਾ ਏ....
|
|
30 Oct 2012
|
|
|
|
ਅੱਗੇ ਲੰਘ ਆਇਆ ਜੇ ਵਕਤ ਤੋਂ ਅੱਜ ਮੈਂ... ਏਸ ਜ਼ੁਰਮ ਦੀ ਸਜ਼ਾ ਮੇਰੀ ਤਨਹਾਈ ਏ....
|
|
30 Oct 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|