|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਦਾਮਨ ਛੁਡਾ ਕਰ ਆਪ ਨੇ ਜਾਣਾ ਹੀ ਥਾ ਅਗ਼ਰ .. ਨਜ਼ਰੇਂ ਉਠਾ ਕਰ ਪਿਆਰ ਸੇ ਦੇਖਾ ਥਾ ਕਿਸ ਲੀਏ ..
|
|
09 Jan 2013
|
|
|
|
ਮਾਂ ਬਾਪ ਦੀਆ ਗਾਂਲਾਂ ਦਾ ਜੋ ਆਦੀ ਨਹੀ ਹੁੰਦਾ .. ਬੇਸ਼ੱਕ ਰਹੇ ਪੰਜਾਬ 'ਚ ਉਹ ਪੰਜਾਬੀ ਨਹੀ ਹੁੰਦਾ ..
|
|
09 Jan 2013
|
|
|
|
" ਦੁੱਖ ਹੋਵੇ ਜਾਂ ਖੁਸ਼ੀ " ਹੰਝੂ ਵਹਿ ਹੀ ਜਾਂਦੇ ਨੇ, " ਇਨਸਾਨ ਤੇ ਮਕਾਨ " ਇੱਕ ਦਿਨ ਢਹਿ ਹੀ ਜਾਂਦੇ ਨੇ ...
|
|
10 Jan 2013
|
|
|
|
ਸੌਂਦੇ ਨੇ ਲੋਕ ਸਾਰੇ , ਨੀਂਦ ਇੱਕੋ ਜਿਹੀ, ਮੰਜਾ ਭਾਵੇਂ 100 ਦਾ , ਬੈੱਡ ਹੋਵੇ ਲਖ ਦਾ,
ਹਰ ਕੋਈ ਸੋਚਦਾ , ਮੈਂ ਲੰਘ ਜਾਵਾਂ ਅੱਗੇ, ਰਹਿਣਾ ਹੀ ਪੈਂਦਾ ਹੈ , ਰੱਬ ਜਿਥੇ ਰੱਖਦਾ…
|
|
10 Jan 2013
|
|
|
|
ਖ਼ੁਦ ਪਰ ਬੀਤੀ ਤੋ ਰੋਤੇ ਹੋ ...ਸਿਸਕਤੇ ਹੋ ...
ਵੋ ਜੋ ਹਮ ਨੇ ਕਿਆ , ਕਯਾ ਵੋ ਇਸ਼ਕ ਨਹੀਂ ਥਾ ... ?
|
|
10 Jan 2013
|
|
|
|
|
ਮੇਰੀ ਯਾਦੋਂ ਸੇ ਅਗਰ ਬੱਚ ਨਿਕਲੋ ਤੋ ਵਾਦਾ ਹੈ ਮੇਰਾ ਆਪ ਸਭ ਸੇ ... ਮੈਂ ਖ਼ੁਦ ਦੁਨੀਆਂ ਸੇ ਕਹਿ ਦੂੰਗਾ ਕਿ ਕਮੀ ਮੇਰੇ ਪਿਆਰ ਮੇਂ ਥੀ ...
|
|
10 Jan 2013
|
|
|
|
ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ, ਬਹੁਤੇ ਲੋਕ ਅਸਾਂ ਨੂੰ ਰੁਆ ਕੇ ਰਾਜ਼ੀ ਨੇ,
ਬੱਸ ਇਕ-ਦੋ ਜਿੰਨਾ ਆਪਣਾ ਬਨਾਇਆ, ਬਾਕੀ ਸੱਭ ਮਿੱਟੀ 'ਚ ਮਿਲਾ ਕੇ ਰਾਜ਼ੀ ਨੇ ...
|
|
10 Jan 2013
|
|
|
|
ਜਦ ਜ਼ਿੰਦਗੀ ਹੱਸਾਵੇ ਤਾਂ, ਸਮਝਨਾ ਕਿ ਚੰਗੇ ਕਰਮਾਂ ਦਾ ਫ਼ਲ ਹੈ,
ਤੇ
ਜਦ ਜ਼ਿੰਦਗੀ ਰੁਲਾਵੇ ਤਾਂ, ਸਮਝਨਾ ਕਿ ਚੰਗੇ ਕਰਮ ਕਰਨ ਦਾ ਵਕਤ ਆ ਗਿਆ ਹੈ..
|
|
10 Jan 2013
|
|
|
|
ਤੁਹਾਡੀ ਹਾਜ਼ਰੀ ਨਾਲ ਤਾੜੀਆਂ ਦਾ ਵੱਜਣਾ ਵੱਡੀ ਗੱਲ ਨਹੀਂ ...
ਵੱਡੀ ਗੱਲ ਹੈ ਤੁਹਾਡੀ ਗੈਰ-ਹਾਜ਼ਰੀ ਨੂੰ ਸ਼ਿਦੱਤ ਨਾਲ ਮਹਿਸੂਸ ਕੀਤੇ ਜਾਣਾ ...
|
|
10 Jan 2013
|
|
|
|
ਬੰਦੇ ਨੂੰ ਰੱਬ ਦੀ ਰਜ਼ਾ ਵਿੱਚ ਰਹਿਣਾ ਸਿੱਖ ਲਹਿਣਾ ਚਾਹੀਦਾ,
ਨਹੀਂ ਤਾਂ ਰੱਬ ਕੁੱਲੀਆਂ 'ਚ ਰਹਿਣਾ ਸਿਖਾ ਦਿੰਦਾ... !!
|
|
10 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|