|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਝੱਲਿਆ ਸਿੱਖ ਹੁਨਰ ਰੁੱਖਾ 'ਤੋ .. ਪੱਤੇ ਝੜ ਜਾਣ ਤੇ ਵੀ ਉਹ ਡੋਲਦੇ ਨਹੀਂ,
ਛੋਟੇ ਦਿਲ ਵਾਲਿਆ ਤੇਰੇ ਵਾਂਗ ਰੋ ਰੋ ਲੋਕਾ ਨਾਲ ਦੁੱਖ ਫੋਲਦੇ ਨਹੀਂ ..!!
|
|
07 Feb 2013
|
|
|
|
ਮਹਿਕ ਕਿਵੇਂ ਨਾ ਆਵੇਗੀ ਮੇਰੀ ਰਾਖ ਚੋ ,,,,
ਇੱਕ ਉਮਰ ਜੋ ਗੁਜਾਰੀ ਏ ਫ਼ੁੱਲਾ ਵਰਗੇ ਯਾਰ ਨਾਲ ,,
|
|
07 Feb 2013
|
|
|
|
ਮੈ ਜੀਹਦੇ ਲਈ ਰੱਬ ਛੱਡਿਆ ਸੀ ,, ਅੱਜ ਓਹੀਓ ਸਾਨੂੰ ਛੱਡ ਗਈ ਏ ,, ਮੈਨੂੰ ਕਾਫ਼ਿਰ ਬਣਾਉਣ ਵਾਲੀ ,, ਬਣ ਹੌਰ ਕਿਸੇ ਦਾ ਰੱਬ ਗਈ ਏ ,,
|
|
10 Feb 2013
|
|
|
|
ਐਵੇਂ ਕਿਸੇ ਦੀ ਯਾਦ ਚ ਉਦਾਸ ਨਾ ਹੋਇਆ ਕਰ ਦਿਲਾ........... ਲੋਕ ਕਿਸਮਤ ਨਾਲ ਮਿਲਦੇ ਨੇ......... ਉਦਾਸੀਆਂ ਨਾਲ ਨਹੀ ........!!!!!!!!
|
|
10 Feb 2013
|
|
|
|
ਯਾਰ ਨਗੀਨੇ ਤੇ ਯਾਰ ਕਮੀਨੇ ਦੋਵੇਂ ਹੀ ਜਰੂਰੀ ਨੇ,
ਕਮੀਨੇ ਹੀ ਸਾਨੂੰ ਇਸ ਕਾਬਿਲ ਬਣੋਂਦੇ ਨੇ ਕਿ,
ਅਸੀਂ ਨਗੀਨਿਆਂ ਦੀ ਪਹਿਚਾਣ ਕਰ ਸਕੀਏ..
ਯਾਰ ਨਗੀਨੇ ਤੇ ਯਾਰ ਕਮੀਨੇ ਦੋਵੇਂ ਹੀ ਜਰੂਰੀ ਨੇ,
ਕਮੀਨੇ ਹੀ ਸਾਨੂੰ ਇਸ ਕਾਬਿਲ ਬਣੋਂਦੇ ਨੇ ਕਿ,
ਅਸੀਂ ਨਗੀਨਿਆਂ ਦੀ ਪਹਿਚਾਣ ਕਰ ਸਕੀਏ..
|
|
11 Feb 2013
|
|
|
|
|
!!...Bohat Socha, Boht Samhja, Bohat Hee Dair Tak Parkha...!!!!
Tanha Ho K Jee Lena, Mohabbat Se To Behtar Hai...!
|
|
12 Feb 2013
|
|
|
|
Kis qadar tumhari fikar krta hu , kabhi itna to socho Wrna Ma to wo khud garz hun jisy apni zindagi se b payar nai...
|
|
12 Feb 2013
|
|
|
|
Aey Ishq Zara Ek Baat Tow Bata ??? Kia Sab Ko Azmatay Ho Ya Meray Sath Dushmani Hai Tumhari ???
|
|
12 Feb 2013
|
|
|
|
Lao Vai.. Baut Poetry Parh Lyi Main Chori Chori :p
Hun Meri Waari aa Thonnu Saareyan Nu Parhaun Di.. :D
Gaur Farmauna.. :D
|
|
16 Feb 2013
|
|
|
|
ਉਸ ਤੋਂ ਬਾਦ ਮੈਂ ਨਹੀਂ ਰੱਖੀ ਕਿਸੇ ਤੋਂ ਮੁਹੱਬਤ ਦੀ ਆਸ.. ਬੱਸ ਇੱਕ ਤਜਰਬਾ ਹੀ ਕਾਫੀ ਸੀ ਜੋ ਸਭ ਕੁੱਝ ਸਿਖਾ ਗਿਆ.. !! o.O
Uss To Baad Main Nahi Rakhhi Kise To Mohabbatt Di Aaas.. Bass Ikk Tajurbba Hi Kaafi c Jo Sabhh Kujhh Sikha Gya.. !! o.O
|
|
16 Feb 2013
|
|
|
|
|
|
|
|
|
|
 |
 |
 |
|
|
|