Home > Communities > Punjabi Poetry > Forum > messages
ਫਿਰ ਵੀ ਕੀਤਾ ਯਕੀਨ ੳੁਹਦੇ ਧਰਵਾਸ ਤੇ, ਜਦ ਕਿ ਮੈਂਨੂੰ ਪਤਾ ਹੈ ੳੁਹਦੀ ਦਿਲਬਰੀ ਚਾਰ ਦਿਨ ਵਾਸਤੇ - ਫਿਰ ਕਹਾਣੀ ਖਤਮ,,
02 May 2014
ਕੋੲੀ ਸਾਹਾਂ ਤੋਂ ਪਿਅਾਰਾ ਵਿੱਛੜੇ ਜਦੋਂ ਦੁੱਖ ਤਾਂ ਹੁੰਦਾ ਮਗਰ ਹੰਝੂਅਾਂ ਦੀ ਝੜੀ ਚਾਰ ਦਿਨ ਵਾਸਤੇ ਫਿਰ ਕਹਾਣੀ ਖਤਮ
02 May 2014
ਕਰਨ ਗਿੱਲ ਬਾਈ ਜੀ |
ਬਹੁਤ ਵਧੀਆ ਸ਼ੇਅਰ ਹਨ ਇਹ | ਬਸ ਇਹੀ ਹੈ
ਬਹੁਤ ਈ ਉਮਦਾ ਅਤੇ ਸੁੰਦਰ |
ਕਰਨ ਗਿੱਲ ਬਾਈ ਜੀ |
ਬਹੁਤ ਵਧੀਆ ਏ ਇੱਕ ਇੱਕ ਸ਼ੇਅਰ, including each of those of Faraaz, Mohsin and Ghalib quoted by you on the previous page |
"...ਫਿਰ ਕਹਾਣੀ ਖਤਮ.."
ਬਸ ਇਹੀ ਹੈ transient essence of life and emotions, ਜੋ ਆਪਦੇ ਉਮਦਾ ਆਸ਼ਾਰ reflect ਕਰ ਰਹੇ ਹਨ |
ਬਹੁਤ ਈ ਉਮਦਾ ਅਤੇ ਸੁੰਦਰ |
GodBless !
ਕਰਨ ਗਿੱਲ ਬਾਈ ਜੀ |
ਬਹੁਤ ਵਧੀਆ ਸ਼ੇਅਰ ਹਨ ਇਹ | ਬਸ ਇਹੀ ਹੈ
ਬਹੁਤ ਈ ਉਮਦਾ ਅਤੇ ਸੁੰਦਰ |
ਕਰਨ ਗਿੱਲ ਬਾਈ ਜੀ |
ਬਹੁਤ ਵਧੀਆ ਏ ਇੱਕ ਇੱਕ ਸ਼ੇਅਰ, including each of those of Faraaz, Mohsin and Ghalib quoted by you on the previous page |
"...ਫਿਰ ਕਹਾਣੀ ਖਤਮ.."
ਬਸ ਇਹੀ ਹੈ transient essence of life and emotions, ਜੋ ਆਪਦੇ ਉਮਦਾ ਆਸ਼ਾਰ reflect ਕਰ ਰਹੇ ਹਨ |
ਬਹੁਤ ਈ ਉਮਦਾ ਅਤੇ ਸੁੰਦਰ |
GodBless !
Yoy may enter 30000 more characters.
04 May 2014
ਇਸੀ ਆਸ ਪੇ ਹਮ ਅੰਧੇਰੋ ਸੇ ਗੁਜ਼ਰ ਗਏ, ਜੂਗਨੂੰ ਕੀ ਰੌਸ਼ਨੀ ਨੇ ਰਾਸਤਾ ਦਿਖਾ ਦੀਆ। ਚਾਹਤ ਕੀ ਸ਼ਿਦਤ ਮੁਝੇ ਕਿਨਾਰੇ ਪੇ ਲੇ ਆਈ, ਸਾਹਮਨੇ ਸਾਗਰ ਥਾ ਤੈਰਨਾ ਆਤਾ ਨਹੀਂ ਥਾ।
04 May 2014
ਹਮਾਰੇ ਪਾਸ ਕਰਨੇ ਕੇ ਲੀਏ ਤੋ ਕੁਝ ਭੀ ਨਹੀ ਥਾ, ਕਰਨੇ ਸੇ ਅਗਰ ਕੁਝ ਹੋਤਾ, ਤੋ ਹਰ ਕੋਈ ਖੁਦਾ ਹੋਤਾ। ਕਿਸੀ ਕੇ ਪਾਸ ਖੁਦਾ ਦੌਲਤ ਸਤ੍ਹਾ ਮੁਹਬਤ ਔਰ ਨਫ਼ਰਤ, ਅਗਰ ਹਮਾਰੇ ਪਾਸ ਕਭੀ ਕੁਝ ਹੋਤਾ ਤੋ ਸਿਰਫ਼ ਵਕਤ ਹੋਤਾ।
04 May 2014
Copyright © 2009 - punjabizm.com & kosey chanan sathh