|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਰਾਤ ਛੱਟ ਗਈ ਸੁਪਨੇ ਦੀ ਨਿਆਂਈਂ, ਚਾਨਣ ਵਿੱਚ ਮੈਂ ਸੱਭ ਨੀਂਦ ਗੁਆਈ, ਅਚੇਤ ਮਨ ਤੇਰੀ ਯਾਦ ਕੀ ਆਈ, ਮਨ ਮੁਗਧ ਸੋਝੀ ਅੱਜੇ ਨਾ ਆਈ, ਵਿੱਚ ਹਿਰਦੇ ਕਿਤੇ ਵੱਸ ਵੇ ਸਜਣਾ।
|
|
09 Sep 2014
|
|
|
|
|
|
eh v tera , oh v tera kise hor din vichara ga...
mera mera sochla pehla eh rutba hun sarkara da...7!
Oh v tera , eh v tera kise hor din vichara ga...
mera mera sochla pehla eh rutba hun sarkara da...7!
|
|
10 Sep 2014
|
|
|
|
|
|
mera nasib mere te ohdi chaap chad gye ne....
... jina anmula ohde krke c,ohde bina khodi ho gya...7!
mera nasib mere te ohdi shaap chad gye ne....
... jina anmula ohde krke c,ohde bina kohdi ho gya...7!
|
|
10 Sep 2014
|
|
|
|
फ़रिश्ते ही होंगे जिनका हुआ “इश्क” मुकम्मल, इंसानों को तो हमने सिर्फ बर्बाद होते देखा है….!!
|
|
10 Sep 2014
|
|
|
|
|
ਇਕਰਾਰ ਨਹੀਂ ਕਰਨਾ ਤਾਂ ਇਨਕਾਰ ਹੀ ਕਰ ਦੇ ,
ਕੋਈ ਮਕਸਦ ਤਾਂ ਦੇ ਯਾਰਾ ਮੈਨੂੰ ਜਿਓਣ ਦਾ | " ਮੰਡੇਰ "
ਇਕਰਾਰ ਨਹੀਂ ਕਰਨਾ ਤਾਂ ਇਨਕਾਰ ਹੀ ਕਰ ਦੇ ,
ਕੋਈ ਮਕਸਦ ਤਾਂ ਦੇ ਯਾਰਾ ਮੈਨੂੰ ਜਿਓਣ ਦਾ | " ਮੰਡੇਰ "
|
|
10 Sep 2014
|
|
|
|
ਕੁਦਰਤ ਨੇ ਤੇਰੀ ਖਾਤਿਰ ਸ਼ਿੰਗਾਰੇ ਨੇ ਰਾਸਤੇ ,
ਕਦੇ ਤੂੰ ਇਹਨਾਂ ਰਾਹਾਂ ਤੇ ਮੇਰੇ ਨਾਲ ਤੁਕੇ ਵੇਖ | " ਮੰਡੇਰ "
ਕੁਦਰਤ ਨੇ ਤੇਰੀ ਖਾਤਿਰ ਸ਼ਿੰਗਾਰੇ ਨੇ ਰਾਸਤੇ ,
ਕਦੇ ਤੂੰ ਇਹਨਾਂ ਰਾਹਾਂ ਤੇ ਮੇਰੇ ਨਾਲ ਤੁਰ ਕੇ ਵੇਖ | " ਮੰਡੇਰ "
|
|
10 Sep 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|