|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੇਰੀ ਅਸਲ ਪਹਿਚਾਣ ਤਾਂ ਮੇਰੀ ਸੋਚ ਹੇ
ਤੇ ਮੇਰੀ ਸੋਚ ਹੀ ਮੇਰੀ ਪਹਿਚਾਣ ਹੇ,
ਮੇਰੀ ਸੋਚ, ਮੇਰੇ ਨਾਮ ਤੇ ਮੇਰੇ ਚਿਹਰੇ
........ਦੀ ਮੁਹਤਾਜ ਨਹੀ ਹੇ .......
|
|
14 Oct 2014
|
|
|
|
|
Ishq vi badi na-muraad cheez hai Os nal hi hunda hai jo kise hor da hunda hai -Unknown
|
|
15 Oct 2014
|
|
|
|
|
|
|
ਸ਼ੁਕਰ ਹੈ ,ਹੰਝੂਆਂ ਦਾ ਕੋਈ ਰੰਗ ਨੀ ਹੁੰਦਾ.....
ਨਹੀ ਤਾ ਰਾਤ ਗਿੱਲੇ ਹੋਏ ਸਿਰਾਹਨੇ ਨੇ ਕਈ ਰਾਜ਼ ਖੋਲ ਦੇਣੇ ਸੀ....
ਸ਼ੁਕਰ ਹੈ ,ਹੰਝੂਆਂ ਦਾ ਕੋਈ ਰੰਗ ਨੀ ਹੁੰਦਾ.....
ਨਹੀ ਤਾ ਰਾਤ ਗਿੱਲੇ ਹੋਏ ਸਿਰਾਹਨੇ ਨੇ ਕਈ ਭੇਦ ਖੋਲ ਦੇਣੇ ਸੀ....
- unknown
|
|
15 Oct 2014
|
|
|
|
ਨਾ ਛਡ ਕੇ ਜਾ ਮੈਨੂੰ ਯਾਰਾ ਵੇ , ਤੇਰੇ ਬਾਝੋਂ ਨਾ ਅਸੀਂ ਜੀ ਪਾਵਾਂਗੇ
ਇਸ ਜਨਮ ਨਿਭਾ ਲੈ ਔਖੀ-ਸੋਖੀ , ਫਿਰ ਇਸ ਦੁਨੀਆ ਤੇ ਕਦੀ ਨਾ ਆਵਾਂਗੇ
-
ਨਾ ਛਡ ਕੇ ਜਾ ਮੈਨੂੰ ਯਾਰਾ ਵੇ , ਤੇਰੇ ਬਾਝੋਂ ਨਾ ਅਸੀਂ ਜੀ ਪਾਵਾਂਗੇ
ਇਸ ਜਨਮ ਨਿਭਾ ਲੈ ਔਖੀ-ਸੋਖੀ , ਫਿਰ ਇਸ ਦੁਨੀਆ ਤੇ ਕਦੀ ਨਾ ਆਵਾਂਗੇ
-unknown
|
|
15 Oct 2014
|
|
|
|
सीख रहा हूँ धीरे-धीरे तेरे शहर के रिवाज,
जिससे मतलब निकल जाए, उसे जिंदगी से निकाल देना.....!!!!
|
|
16 Oct 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|