ਅਜੇ ਤਾਂ ਮੇਰੀ ਸੋਚ ਨੇ,ਅੱਗ ਦਾ ਸਮੁੰਦਰ ਸਰ ਕਰਨਾ,ਮੇਰੀ ਦੇਹ ਤੇ ਲੱਗੇ ਜਖਮਾਂ ਨੂੰ ,ਮੈਂ ਹੋਰ ਡੂੰਘੇ ਕਰਨਾ ,rajleen " ਤੁਹਾਡੀ ਉਡੀਕ ਨਾਲ ਨਹੀਂ ,ਆਪਣੀ ਸੋਚ ਦੇ ਮਰਨ ਨਾਲ ਮਰਨਾ|