|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈ ਕੇਹਾ ਯਾਰੋ ਤੁਸੀ ਹੁਨ, |
ਮੈ ਕੇਹਾ ਯਾਰੋ ਤੁਸੀ ਹੁਨ, ਛੇੜੀ ਇਸ਼੍ਕ ਕਹਾਣੀ ਏ, ਜਿਸਦੇ ਵਿਚ ਨੇ ਦੁਖ ਬਥੇਰੇ, ਨੇਣਾ ਵਿਚ ਖਾਰਾ ਪਾਣੀ ਏ.
ਕੀਤਾ ਸੀ ਅਸੀ ਇਸ਼ਕ ਕਿਸੇ ਨਾਲ, ਦਿਲ ਤੇ ਸਟ ਅਸੀ ਖਾਦੀ ਏ, ਇਸ਼ਕ ਦੀ ਨਾ ਤੁਸੀ ਗਲ ਹੁਨ ਕਰੇਓ, ਇਸ ਕਮ ਚ ਸਿਰ੍ਫ ਬਰ੍ਬਾਦੀ ਏ.
ਯਾਰ ਬੋਲੇ ਹੁਨ ਛਡ ਇਸ਼੍ਕ ਨੁ, ਦਸ ਤੇਨੁ ਕੀ ਪਯਾਰਾ ਏ, ਕੀ ਜਿਨ੍ਦਗੀ ਆਪਨੀ ਦਾ, ਤੁ ਲੁਟਿਆ ਕੋਈ ਨਜਾਰਾ ਏ
ਅਸੀ ਸੋਚਿਆ ਕੀਵੇਂ ਦੱਸਿਏ, ਪਰ ਲੱਭਿਆ ਨਾ ਕੋਇ ਚਾਰਾ ਏ, ਸਭ ਰਿਸ਼ਤੇ ਨਾਤੇ ਝੁਠੇ ਨੇ, ਇਕ ਸੱਚਾ ਰੱਬ ਦਾ ਸਹਾਰਾ ਏ
|
|
23 Dec 2010
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|