Punjabi Poetry
 View Forum
 Create New Topic
  Home > Communities > Punjabi Poetry > Forum > messages
jatti bajwa
jatti
Posts: 9
Gender: Female
Joined: 05/Dec/2010
Location: mohali
View All Topics by jatti
View All Posts by jatti
 
ਪਤਾ ਨਹੀ ਕਿਉ ਦਿਲ ਰੰਗੀਲੇ ਸੁਪਨੇ ਸ਼ਜਾ ਲੈਂਦਾ,

ਪਤਾ ਨਹੀ ਕਿਉ ਦਿਲ ਰੰਗੀਲੇ ਸੁਪਨੇ ਸ਼ਜਾ ਲੈਂਦਾ,
ਕਿਉ ਨਿੱਤ ਨਵਾ ਗਮ ਜਿੰਦੜੀ ਨੂੰ ਲਾ ਲੈਂਦਾ,
ਜਦ ਪਤਾ ਹੈ ਸੁਪਨੇ ਨੇ ਟੁੱਟ ਜਾਣਾ,ਫਿਰ ਕਿਉ ਸੁੱਕੇ ਰੁੱਖ ਦੀ ਟਾਹਣੀ ਤੇ ਆਪਣਾ ਆਲਣਾ ਪਾ ਲੈਂਦਾ,
ਪਰ ਕੀ ਦੱਸਾ ਦੋਸਤਾ ਦਿਲ ਹੀ ਦਿੱਤਾ ਸਾਨੂੰ ਐਸਾ ਰੱਬ ਨੇ,
ਜੋ ਹਰ ਇੱਕ ਨੂੰ ਆਪਣਾ ਬਣਾ ਲੈਂਦਾ
ਤੇ ਹਰ ਇੱਕ ਤੋ ਧੋਖਾ ਖਾ ਲੈਂਦਾ..... rajleen

23 Dec 2010

Reply