|
 |
 |
 |
|
|
Home > Communities > Punjabi Poetry > Forum > messages |
|
|
|
|
|
.ਇੰਤਜ਼ਾਰ ਕਿਓੁਂ ਹੈ... rajleen bajwa |
ਪਤਾ ਨਹੀਂ ਦਿਲ ਓੁਸਦੇ ਦੀਦਾਰ ਲਈ ਏਨਾ ਬੇਕਰਾਰ ਕਿਓੁਂ ਹੈ,ਨਾ ਚਹੁੰਦਿਆ ਹੋਇਆ ਵੀ ਓੁਸ ਨਾਲ ਏਨਾ ਪਿਆਰ ਕਿਓੁਂ ਹੈ,ਓੁਹ ਚਾਹੇ ਸਾਨੂੰ ਲੱਖ ਬੁਰਾ ਕਹਿਣ....ਫੇਰ ਵੀ ਦਿਲ ਵਿੱਚ ਓੁਸ ਲਈ ਏੇਨਾ ਸਤਿਕਾਰ ਕਿਓੁਂ ਹੈ,ਸਾਨੂੰ ਪਤਾ ਓੁਹਨਾ ਨੇ ਸਾਨੂੰ ਕਦੇ ਨਹੀਂ ਮਿਲਨਾ,ਫੇਰ ਵੀ ਹਰ ਮੋੜ ਤੇ ਓੁਸਦਾ ਇੰਤਜ਼ਾਰ ਕਿਓੁਂ ਹੈ....ਇੰਤਜ਼ਾਰ ਕਿਓੁਂ ਹੈ...
rajleen bajwa
|
|
23 Dec 2010
|
|
|
|
sohniya lines ne
but plz post them in length in future
|
|
23 Dec 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|