Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Parminder Singh
Parminder
Posts: 79
Gender: Male
Joined: 27/Sep/2008
Location: Abohar/Mohali
View All Topics by Parminder
View All Posts by Parminder
 
ਜਗਜੀਤ ਸਿੰਘ ਨੂੰ - ਪਰਮਿੰਦਰ ਸਿੰਘ ਅਜ਼ੀਜ਼

ਜਗਜੀਤ ਸਿੰਘ ਜੀ ਦਾ ਇੰਜ ਜਾਣਾ ਬੜਾ ਦੁਖਦਾਈ ਸੀ | ਕੁਝ ਸਾਦਾ ਜਿਹੇ ਅਲਫਾਜ਼ ਦਿਲ ਵਿਚ ਆਏ ਤੇ ਇਹ ਲਿਖਿਆ ਗਿਆ | ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ |

ਅੱਜ ਕੁਝ ਲਿਖਵਾਇਆ ਏ ਜਗਜੀਤ ਨੇ
ਦਰਦ ਕੁਝ ਜਗਾਇਆ ਏ ਜਗਜੀਤ ਨੇ

ਲੈ ਕੇ ਗ਼ਜ਼ਲ ਨੂੰ ਕੁਝ ਲੋਕਾਂ ਦੀ ਮਹਿਫਿਲੋਂ
ਘਰ ਘਰ ਤਕ ਪਹੁੰਚਾਇਆ ਏ ਜਗਜੀਤ ਨੇ

ਸੁਣਨ ਵਾਲਾ ਪੀੜ ਆਪਣੀ ਭੁੱਲ ਜਾਏ
ਦਰਦ ਨੂੰ ਇੰਞ ਗਾਇਆ ਏ ਜਗਜੀਤ ਨੇ

'ਮੇਰੀਆਂ ਗ਼ਜ਼ਲਾਂ ਗੀਤ ਅਮਰ ਕਰ ਦਿਉ'
ਜਾਂਦੇ ਹੋਏ ਫਰਮਾਇਆ ਏ ਜਗਜੀਤ ਨੇ

ਦਰਦ ਲੈ ਕੇ ਉਮਰਾਂ ਦੇ ਉਹ ਟੁਰ ਗਿਆ
ਜਾਂਦੇ ਹੋਏ ਰੁਆਇਆ ਏ ਜਗਜੀਤ ਨੇ

ਪਹੁੰਚ ਕੇ ਅਰਸ਼ਾਂ ਤੇ ਕਦਮ ਫ਼ਰਸ਼ ਤੇ
ਰਹਿਣ ਕਿਵੇਂ ਸਿਖਾਇਆ ਏ ਜਗਜੀਤ ਨੇ

ਛੋਟੇ ਛੋਟੇ ਸ਼ਹਿਰਾਂ ਦਾ ਜੰਮਪਲ ਹੋ ਕੇ
ਅੰਬਰੀਂ ਨਾਂ ਚਮਕਾਇਆ ਏ ਜਗਜੀਤ ਨੇ

'ਅਜ਼ੀਜ਼' ਵਰਗੇ ਸੈਂਕੜਿਆਂ ਨੂੰ ਬਿਨਾਂ ਮਿਲੇ
ਲਿਖਣਾ ਵੀ ਸਿਖਾਇਆ ਏ ਜਗਜੀਤ ਨੇ

- ਪਰਮਿੰਦਰ ਸਿੰਘ ਅਜ਼ੀਜ਼ (15 OCT 2011)

16 Oct 2011

Parminder Singh
Parminder
Posts: 79
Gender: Male
Joined: 27/Sep/2008
Location: Abohar/Mohali
View All Topics by Parminder
View All Posts by Parminder
 

Friends! The sad demise of Jagjit Singh ji was so unfortunate and untimely. A few simple words came out of heart this evening. I am sharing this with you all....

Ajj kujh likhvaaya ae Jagjit ne
Dard kujh jagaaya ae Jagjit ne

Lai ke ghazal nu kujh lokkan di mehfilon
ghar ghar tak pahunchaya ae Jagjit ne

Sunan vaala peed apni bhull jaaye
dard nu inj gaaya ae Jagjit ne

'Meriyan ghazlaan geet amar kar dyo'
jaande hoye farmaaya ae Jagjit ne

Dard lai ke umraan de oh tur gya
jande hoye ruaayia ae Jagjit ne

Pahunch ke arshaan te kadam farsh te
rakhna kiven sikhaayia ae Jagjit ne

Chhote chhote shehraan da jammpal ho ke
Ambriin naam chamkaaya ae Jagjit ne

'Aziz' varge sainkdyaan nu bina mile
likhna vi sikhaaya ae Jagjit ne

- Parminder Singh Aziz (15 Oct 2011)

16 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

 

ਜਗਜੀਤ ਦੀ ਘਾਟ ਪੰਜਾਬੀ ਅੱਤੇ ਹਿੰਦੀ ਸੰਗੀਤ ਨੂ ਸਦਾ ਰਹੇਗੀ ਓਹਨਾ ਦੀ ਥਾਂ ਕੋਈ ਨਹੀ ਭਰ ਸਕਦਾ .
ਪਰਮਿੰਦਰ ਜੀ ਤੁਸੀਂ ਜਗਜੀਤ ਨੂ ਵਦੀਆ ਸ਼ਰਧਾਂਜਲੀ ਦਿਤੀ ਹੈ .

ਜਗਜੀਤ ਦੀ ਘਾਟ ਪੰਜਾਬੀ ਅੱਤੇ ਹਿੰਦੀ ਸੰਗੀਤ ਨੂ ਸਦਾ ਰਹੇਗੀ ਓਹਨਾ ਦੀ ਥਾਂ ਕੋਈ ਨਹੀ ਭਰ ਸਕਦਾ .

ਪਰਮਿੰਦਰ ਜੀ ਤੁਸੀਂ ਜਗਜੀਤ ਨੂ ਵਦੀਆ ਸ਼ਰਧਾਂਜਲੀ ਦਿਤੀ ਹੈ .

 

 

16 Oct 2011

Parminder Singh
Parminder
Posts: 79
Gender: Male
Joined: 27/Sep/2008
Location: Abohar/Mohali
View All Topics by Parminder
View All Posts by Parminder
 

ਸਚ ਕਿਹਾ ਗੁਰਪ੍ਰੀਤ ਜੀ, ਜਗਜੀਤ ਨੇ ਉਹ ਖਲਾ ਛੱਡਿਆ ਏ ਜੀਹਨੂੰ ਕੋਈ ਵੀ ਭਰ ਨਹੀਂ ਸਕੇਗਾ ਕਦੇ ਵੀ ਤੇ ਕਿਸੇ ਵੀ ਖੇਤਰ ਵਿਚ ਇੰਨੀ ਵੱਡੀ ਦੇਣ ਕਿਸੇ ਕਿਸੇ ਦੇ ਹੀ ਲੇਖੀਂ ਆਉਂਦੀ ਏ | ਪਰਮਾਤਮਾ ਜਗਜੀਤ ਨੂੰ ਆਪਣੇ ਚਰਨਾਂ ਵਿਚ ਨਿਵਾਜੇ ਤੇ ਚਿਤਰਾ ਜੀ ਨੂੰ ਵੀ ਹੌਸਲਾ ਦੇਵੇ | ਬਸ ਦੁਆ ਹੀ ਕਰ ਸਕਦੇ ਹਾਂ |

16 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਭਾਜੀ ਤੁਸੀਂ ਹਮੇਸ਼ਾ ਹੀ ਕਮਾਲ ਲਿਖਦੇ ਹੋ ਤੇ ਅੱਜ ਵੀ ਤੁਹਾਡੀ ਸਚੀ ਸੂਚੀ  ਰਚਨਾ ਇਕ ਸਚੇ ਸੁਚੇ ਗਾਯਕ ਨੂੰ ਸਚੀ ਸ਼ਰਧਾਂਜਲੀ ਹੈ....... ਤੁਹਾਡੀ ਕਲਮ ਨੂੰ ਸਲਾਮ............

16 Oct 2011

Parminder Singh
Parminder
Posts: 79
Gender: Male
Joined: 27/Sep/2008
Location: Abohar/Mohali
View All Topics by Parminder
View All Posts by Parminder
 

ਭੁਪਿੰਦਰ ਵੀਰ, ਸ਼ੁਕਰੀਆ ਆਪ ਦੇ ਪਿਆਰ ਦਾ | ਜਗਜੀਤ ਜੀ ਨਾਲ ਬਿਨਾ ਮਿਲੇ ਹੀ ਇਕ ਲਗਾਵ ਜਿਹਾ ਸੀ ਤੇ ਕਦੇ in person ਮਿਲਣ ਦੀ ਇਛਾ ਸੀ ਜੋ ਵਿਚੇ ਹੀ ਰਹਿ ਗਈ |

16 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਤੁਸੀਂ ਬਹੁਤ ਹੀ ਵਧੀਆ ਲਫਜ਼ਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ ਏ ਜਗਜੀਤ ਸਿੰਘ ਜੀ ਨੂੰ ਪਰਮਿੰਦਰ ਬਾਈ ਜੀ, ਸਾਡੇ ਸਭ ਨਾਲ ਸਾਂਝਿਆਂ ਕਰਨ ਲਈ ਕੋਟਿ ਕੋਟਿ ਧੰਨਵਾਦ

16 Oct 2011

Parminder Singh
Parminder
Posts: 79
Gender: Male
Joined: 27/Sep/2008
Location: Abohar/Mohali
View All Topics by Parminder
View All Posts by Parminder
 

Thanks Balihar Ji :)

16 Oct 2011

Simmy  Brar
Simmy
Posts: 112
Gender: Female
Joined: 16/Oct/2010
Location: Bathinda
View All Topics by Simmy
View All Posts by Simmy
 

bahut hi asha likhya a G Jagjeet Singh ji vergi great personality lei. tuhadi rachna bahut ashi shardanjali hai ohna lei. Share karn lei thanks

16 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

its a great trubute to Jagjeet sir .......bahut hi vadhia shbdan 'ch tusin Jagjeet ji bare apne bhav likhe ne ......shaid ihi saade valon os Mahaan rooh nun sach sardhanjli hovegi.........ha jo ghata pai gia e oh vi kde poora nhin hona .....miss u Jagjeet .......

16 Oct 2011

Showing page 1 of 2 << Prev     1  2  Next >>   Last >> 
Reply