|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਆ ਦਿਲਬਰ ਹੁਣ ਆਪਾਂ ਹਮਸਫ਼ਰ ਹੋ ਜਾਈਏ |
ਆ ਦਿਲਬਰ ਹੁਣ ਆਪਾਂ ਹਮਸਫ਼ਰ ਹੋ ਜਾਈਏ,
ਇਸ ਨਾਪਾਕ ਦੁਨਿਆ ਤੋਂ ਬੇਖ਼ਬਰ ਹੋ ਜਾਈਏ।
ਹਿਜਰਾਂ ਵਿਚ ਧੁੱਖ ਰਹੀ ਜ਼ਰਦ ਖਿਜ਼ਾ ਵਿਚ,
ਵਸਲਾਂ ਦਾ ਹਰਾ ਭਰਾ ਇੱਕ ਸ਼ਜਰ ਹੋ ਜਾਈਏ।
ਜਾਂ ਤਾਂ ਮਿਲੇ ਸ਼ਾਦਾਬ ਕਿਨਾਰਾ ਦਿਲਾਂ ਨੂੰ,
ਨਹੀ ਸੋਚਾਂ ਨਾਲ ਘਿਰਿਆ ਭੰਵਰ ਹੋ ਜਾਈਏ।
ਹੀ ਜਾਈਏ ਮੰਜ਼ਿਲ, ਇੱਕ ਦੂਜੇ ਦੀ, ਜਾਂ,
ਨਾ ਮੁਕਦੀ ਪੰਧ ਦਾ ਸਫ਼ਰ ਹੋ ਜਾਈਏ ।
ਵਸਲ ਦੀ ਪਿਆਸ ਨਾ ਤੋੜੇ ਹੌਂਸਲਾ ਜੋ,
ਕਰਬਲਾ ਦੇ 'ਇਬਨ' ਜਿਹਾ ਸਬਰ ਹੋ ਜਾਈਏ।
ਆ ਦਿਲਬਰ ਹੁਣ ਆਪਾਂ ਹਮਸਫ਼ਰ ਹੋ ਜਾਈਏ,
ਇਸ ਨਾਪਾਕ ਦੁਨਿਆ ਤੋਂ ਬੇਖ਼ਬਰ ਹੋ ਜਾਈਏ।
ਹਿਜਰਾਂ ਵਿਚ ਧੁੱਖ ਰਹੀ ਜ਼ਰਦ ਖਿਜ਼ਾ ਵਿਚ,
ਵਸਲਾਂ ਦਾ ਹਰਾ ਭਰਾ ਇੱਕ ਸ਼ਜਰ ਹੋ ਜਾਈਏ।
ਜਾਂ ਤਾਂ ਮਿਲੇ ਸ਼ਾਦਾਬ ਕਿਨਾਰਾ ਦਿਲਾਂ ਨੂੰ,
ਨਹੀ ਸੋਚਾਂ ਨਾਲ ਘਿਰਿਆ ਭੰਵਰ ਹੋ ਜਾਈਏ।
ਹੋ ਜਾਈਏ ਮੰਜ਼ਿਲ, ਇੱਕ ਦੂਜੇ ਦੀ, ਜਾਂ,
ਨਾ ਮੁਕਦੀ ਪੰਧ ਦਾ ਸਫ਼ਰ ਹੋ ਜਾਈਏ ।
ਵਸਲ ਦੀ ਪਿਆਸ ਨਾ ਤੋੜੇ ਹੌਂਸਲਾ ਜੋ,
ਕਰਬਲਾ ਦੇ 'ਹੁਸੈਨ' ਜਿਹਾ ਸਬਰ ਹੋ ਜਾਈਏ।
ZAUFIGAN..
|
|
23 Apr 2011
|
|
|
|
|
superb!!! fabulous!!!
ਹੋ ਜਾਈਏ ਮੰਜਿਲ ਇਕ ਦੂਜੇ ਦੀ ਜਾਂ ,
ਨਾ ਮੁਕਦੇ ਪੰਧ ਦਾ ਸਫ਼ਰ ਹੋ ਜਾਈਏ.....
ਹੋ ਜਾਈਏ ਮੰਜਿਲ ਇਕ ਦੂਜੇ ਦੀ ਜਾਂ ,
ਨਾ ਮੁਕਦੇ ਪੰਧ ਦਾ ਸਫ਼ਰ ਹੋ ਜਾਈਏ.....
.....ਕਾਬਿਲ-ਏ- ਤਾਰੀਫ਼ ਵੀਰ
ਜੀਓ
|
|
23 Apr 2011
|
|
|
|
|
Wah Jee Wah...Hameshan vaang ikk waar fior ton bahut hee sohni rachna share karan layi THANKS..!!
|
|
23 Apr 2011
|
|
|
|
|
bahut hi kamaal klikheya bai ji...bahut hi lajawaab shabdavali hai tuhadi...great job..
thankx for sharing here
|
|
23 Apr 2011
|
|
|
|
|
bahut kmal di rachna ,,,,,,,,,,,,,,,,,,,,,,,,,,thanx for sharing,,,
|
|
23 Apr 2011
|
|
|
|
|
|
|
koka dr...................awesome
|
|
23 Apr 2011
|
|
|
|
|
wah byi wah..........zaufigan eh tanh att hi krati
|
|
23 Apr 2011
|
|
|
|
|
ਕਿਆ ਖੂਬ ਲਿਖਦੇ ਹੋ ਵੀਰ ! ਮਨ ਅਸ਼-ਅਸ਼ ਕਰ ਉਠਿਆ ...
|
|
23 Apr 2011
|
|
|
|
|
awesome creation...
bahut kamaal likhde ho veer ji..rabb tuhanu hor bulandiyan bakhshe..tfs
|
|
23 Apr 2011
|
|
|
|
|
bahut kamaal likhiya veer ji....share karn layee shukriya..
|
|
24 Apr 2011
|
|
|
|
|
|
|
|
|
|
|
|
 |
 |
 |
|
|
|