ਕੋਈ ਸੂਰਜ ਨਵਾਂ, ਮਦਾਰ ਨਵਾਂਇਸ ਨਵੇਂ ਲਈ, ਕੋਈ ਦਿਆਰ ਨਵਾਂਇਸ਼ਕ ਦੇ ਇਸ ਪੁਰਾਣੇ ਜਾਲ਼ ਲਈਹੁਸਨ ਕੋਈ ਨਵਾਂ, ਸ਼ਿਕਾਰ ਨਵਾਂਕਦ ਤੱਕ ਇਹੋ ਬਹਾਰ, ਇਹੋ ਖ਼ਿਜ਼ਾਮਾਲਿਕ ! ਇਸ ਵਾਰ ਕੁਝ ਉਤਾਰ ਨਵਾਂਕੌਣ ਹੋਇਆ ਏ ਕੋਲ਼ ਹੋ ਕੇ ਪਰੇਦਰਦ ਉੱਠਿਆ ਏ ਪਹਿਲੀ ਵਾਰ ਨਵਾਂਜਾਮ ਵਿੱਚ ਅਕਸ ਹੈ ਉਹਦੇ ਮੁੱਖ ਦਾਐਵੇਂ ਅੱਖੀਆਂ ’ਚ ਨਈਂ ਖ਼ੁਮਾਰ ਨਵਾਂਹਿਜਰ ’ਚ ਨਈਂ ਰਿਹਾ ਮਜ਼ਾ ਹੁਣ ਉਹਤੀਰ ਦਿਲ ’ਚੋਂ ਕੋਈ ਗੁਜ਼ਾਰ ਨਵਾਂਉੱਠ ਰਹੇ ਨੇ ਕਦਮ ਸਿਤਾਰਿਆਂ ਵੱਲਸੈਰ ਲਈ, ਹੈ ਨਾ !ਇਹ ਬਜ਼ਾਰ ਨਵਾਂਵਾਹ ਸ਼ਹਿਜ਼ਾਦ ! ਜੋੜ ਤੋੜ ਤੁਰੇਉਹੋ ਅੱਖਰ ਨੇ ,ਪਰ ਨਿਖਾਰ ਨਵਾਂਸ਼ਹਿਜ਼ਾਦ ਅਸਲਮ..
oho akharr ne par nikhaar nwa .. kya baat hai sahzad di ..
ਬਹੁਤ ਵਧੀਆ.......tfs.......