|
 |
 |
 |
|
|
Home > Communities > Punjabi Poetry > Forum > messages |
|
|
|
|
|
ਆਦਰ |
ਹੈ ਤੇ ਤੂੰ ਵੀ ਸਿਖ ਹੀ ਚਾਹੇ ਅੱਜ ਬਣਗਇਆ ਤੂੰ ਵੱਡਾ ਥਾਨੇਦਾਰ ਦੋਸਤਾ ਹੰਕਾਰ ਵਿਚ ਤੂੰ ਸਿਖੀ ਦੇ ਚਿੰਨ ਪੱਗ ਨਾਲ ਕਰਦਾ ਐਂ ਖਿਲਵਾੜ ਦੋਸਤਾ ਪੱਗ ਲਾਹੁੰਦਾ ਤੂੰ ਸਿਖ ਵੀਰਾਂ ਦੀ, ਸਮਝੇ ਨਾ ਕੁਛ ਗੁਰੂ ਦੀ ਏਸ ਅਸੀਸ ਨੂੰ ਪੈਰਾਂ ਹੇਠ ਰੋਲਦਾ ਤੂੰ ਕਿਸੇ ਦੀ ਪੱਗ, ਕਿੰਝ ਆਦਰ ਮਿਲੂਗਾ ਤੇਰੇ ਸੀਸ ਨੂੰ
ਹੋਰਾਂ ਨੂੰ ਨੀਵਾਂ ਕਿਵੇ ਹੈ ਦਿਖਾਉਣਾ ਬਸ ਇਸੇ ਦਾ ਰਹਗਇਆ ਤੇਨੂੰ ਖਯਾਲ ਪਾਕੇ ਹਥ ਕਿਸੇ ਦੀ ਪੱਗ ਨੂੰ ਸਰੇਆਮ ਬਾਜ਼ਾਰ ਵਿਚ ਤੂੰ ਰਿਹਾ ਹੈਂ ਉਛਾਲ ਕਿਓਂ ਤੂੰ ਸੁਨੰਦਾ ਨਹੀ ਅੱਜ ਇਜ੍ਜਤ ਨੀਲਾਮ ਹੋਣ ਵਾਲਿਆਂ ਦੀ ਚੀਸ ਨੂੰ ਪੈਰਾਂ ਹੇਠ ਰੋਲਦਾ ਤੂੰ ਕਿਸੇ ਦੀ ਪੱਗ, ਕਿੰਝ ਆਦਰ ਮਿਲੂਗਾ ਤੇਰੇ ਸੀਸ ਨੂੰ
ਗੀਤ,ਸ਼ੇਯਰ ਲਿਖਦਾ ਮਸ਼ੂਕ਼, ਬੇਵਫਾ, ਪਟੋਲਾ ਪਤਾ ਨੀ ਹੋਰ ਕਹੰਦਾ ਕੀ ਕੀ ਕੋਈ ਚਾਰਿਤਰਹੀਨ ਤੇ ਕੋਈ ਸੱਸੀ,ਸੋਹਨੀ ਤੇਨੂੰ ਲਗਦੀ ਭੁੱਲਇਆ ਮਾਂ ਧੀ ਤੁਰੀ ਜਾਂਦੀ ਬਾਪ ਨਾਲ ਧੀ ਨੂੰ ਮਸ਼ਕਰੀ ਕਰ ਆਖਦਾ ਹੈ ਬੁਦ੍ੜੇ ਨਾਲ ਪੀਸ ਤੂੰ ਪੈਰਾਂ ਹੇਠ ਰੋਲਦਾ ਤੂੰ ਕਿਸੇ ਦੀ ਪੱਗ, ਕਿੰਝ ਆਦਰ ਮਿਲੂਗਾ ਤੇਰੇ ਸੀਸ ਨੂੰ
ਕਿਓਂ ਕਿਸੇ ਦੀ ਇਜ੍ਜਤ ਇਜ੍ਜਤ ਨੀ ਲਗਦੀ ? ਕਦ ਤੱਕ ਮਾੜੀ ਸੋਚ ਰਹੂ ? ਕਦ ਤੱਕ ਧਰਮ ਦਾ ਮਾਰਗ ਨਾ ਸਮਝਾਂਗੇ ? ਤੇ ਡੁਲਦਾ ਰਹੂਗਾ ਲਹੂ ? ਜਿਸ ਨਾਲ ਸਿਖੀ ਚੜਦੀ ਕਲਾ ਵਿਚ ਰਹੇ ਵਿਰਕ ਭਰ ਦੇਵਾਂ ਐਸੀ ਫੀਸ ਨੂੰ ਪੈਰਾਂ ਹੇਠ ਰੋਲਦਾ ਤੂੰ ਕਿਸੇ ਦੀ ਪੱਗ, ਕਿੰਝ ਆਦਰ ਮਿਲੂਗਾ ਤੇਰੇ ਸੀਸ ਨੂੰ |
|
|
12 May 2012
|
|
|
|
good one my friend
jio......
|
|
12 May 2012
|
|
|
|
|
Jagdev Veerji te Gurdeep Veerji
Bahut bahut Shukriyaa Es Post Nu Parhan te Comment Karn Layi :-)
|
|
13 May 2012
|
|
|
|
veer mere sohna likheya ,,,gud job.
|
|
13 May 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|