|
 |
 |
 |
|
|
Home > Communities > Punjabi Poetry > Forum > messages |
|
|
|
|
|
poetry |
ਅਜ ਮੈਂ ਉਦਾਸ ਸੀ,ਜਾਨੇ ਕੀ ਬਾਤ ਸੀ ਖੁਸ਼ੀਆਂ ਦੀ ਮੈਨੂ ਆਸ ਸੀ,ਪਰ ਗਮਾਂ ਦੀ ਹੋਈ ਬਰਸਾਤ ਸੀ ਹੰਜੂਆਂ ਦੀ ਭਰਮਾਰ ਤੇ ਹਾਸੇਆਂ ਦੀ ਕਿਯੂ ਘਾਟ ਸੀ ਕਿਸੇ ਦੇ ਆਉਣ ਨਾਲ ਉਠੇ ਦਿਲ ਵਿਚ ਕਿਨੇ ਚਾ ਸੀ ਫੇਰ ਓਹਨਾ ਦੇ ਕਰਕੇ ਹੀ ਤਾ ਖੁਸ਼ੀਆਂ ਦੀ ਲੰਬੀ ਰਾਤ ਸੀ ਓਹਨਾ ਦੇ ਜਾਨ ਦੀ ਸੋਚ ਕੇ ਦਿਲ ਹੋਇਆ ਕਿਹ੍ਨਾ ਨਿਰਾਸ਼ ਸੀ ਪਰ ਫਿਰ ਸਮਝ ਵਿਚ ਆਇਆ ਕੇ ਇਸ ਮਰਜਾਣੀ ਕਿਸਮਤ ਦਾ ਏਹੋ ਤਾ ਸੂਬਾ ਸੀ ਗਮਾਂ ਦੇ ਹਨੇਰੇ ਵਿਚ ਹੀ ਇਸਨੇ ਕਟਨੀ ਜਿੰਦਗੀ ਦੀ ਲੰਬੀ ਰਾਤ ਸੀ ਅਜ ਮੈ ਉਦਾਸ ਸੀ ਹਾਂ ਅਜ ਮੈ ਉਦਾਸ ਸੀ
|
|
30 Apr 2012
|
|
|
|
ਅੱਜ ਮੈਂ ਉਦਾਸ ਦੀ, ਪਤਾ ਨਹੀ ਕਿਆ ਬਾਤ ਸੀ, ਖੁਸੀ ਦੀਆਂ ਬੂੰਦਾ ਦੀ ਮੈਨੂ ਆਸ ਸੀ,ਪਰ ਗਮਾਂ ਦੀ ਹੋਈ ਬਰਸਾਤ ਸੀ, ਹੰਝੂਆਂ ਦੀ ਕਿਓਂ ਭਰਮਾਰ ਤੇ ਹਾਸੀਆਂ ਦੀ ਕਿਓਂ ਘਾਟ ਸੀ, ਓਠੇ ਸੀ ਦਿਲ ਵਿਚ ਕਿਸੇ ਦੇ ਆਓਣ ਨਾਲ ਕੀਨੇ ਚਾ ਸੀ, ਓਹਨਾ ਦੇ ਕਰਕੇ ਹੀ ਤਾਂ ਲੰਬੀ ਖੁਸ਼ੀਆਂ ਦੀ ਰਾਤ ਸੀ, ਓਹਨਾ ਨੇ ਚਲੇ ਜਾਣਾ, ਸੋਚ ਹੋਇਆ ਦਿਲ ਕੀਨਾ ਨਰਾਸ਼ ਸੀ, ਫਿਰ ਸਮਝ ਆਇਆ, ਕਿਸਮਤ ਮਰਜਾਣੀ ਦਾ ਇਹੋ ਤਾਂ ਮਨਸੁੱਬਾ ਸੀ, ਗਮਾਂ ਦੇ ਹਨੇਰੇ ਵਿਚ ਹੀ ਇਸਨੇ ਕੱਟਣੀ ਜਿੰਦਗੀ ਦੀ ਲੰਬੀ ਰਾਤ ਸੀ, ਤਦੇ ਅੱਜ ਮੈਂ ਉਦਾਸ ਸੀ, ਹਾਂ ਤਦੇ ਅੱਜ ਮੈਂ ਉਦਾਸ ਸੀ.........
(ਬਹੁਤਖੂਬ........ਚੰਗੀ ਸੁਰੂਆਤ ਹੈ ਜੀ......)
|
|
30 Apr 2012
|
|
|
|
|
Thanks j ji is kavita te eni mehnat krn lai.tohade sujaa sir mathe.koshish karange kuch sikh sakie sarea to.
|
|
01 May 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|