|
 |
 |
 |
|
|
Home > Communities > Punjabi Poetry > Forum > messages |
|
|
|
|
|
ਅੱਜ ਨਿਕਲੇ ਜਦੋਂ ਓਹਨਾ ਰਾਹਾਂ ਤੋਂ, |
ਅੱਜ ਨਿਕਲੇ ਜਦੋਂ ਓਹਨਾ ਰਾਹਾਂ ਤੋਂ, ਲੂੰ ਵਗਦੇ ਚ ਹਵਾ ਸਿਲੀ ਹੋ ਗਈ |
ਓਹਨਾ ਪੁਸ਼ਇਆ " ਕਰਮ " ਕਿੰਝ ਲੰਗਦੇ ਨੇ ਦੀਨ, ਬਿਨਾ ਬੋੱਲੇ ਕੁਝ ਅਖ ਮੇਰੀ ਗਿੱਲੀ ਹੋ ਗਈ |
ਕੁਝ ਪਲ ਲਈ ਓਹਵੀ ਯਾਰੋ ਸੁੰਨ ਜੇਹੀ ਹੋ ਗਈ , ਧੋਉਣ ਆਕੜੀ ਸੀ ਜੇਹੜੀ ਯਾਰੋ ਢੀਲੀ ਹੋ ਗਈ |
ਹਥ ਫ੍ਡਇਆ ਸੀ ਓਹਦਾ ਯਾਰੋ ਮਾਸੂਮ ਜੇਹੀ ਜਾਨ ਨੇ, ਦੂਰ ਚਲਾ ਜਾ ਤੂੰ ਕਹ ਕੇ ਮੈਥੋ ਓਹ ਦੂਰ ਹੋ ਗਈ |
|
|
10 Feb 2011
|
|
|
|
Good One KARAM...
aah kush typing mistakes naal parhan da swad zara ku kharab hunda ae....
Edhar thorha dhyan dena next time..
Best wishes..!!
|
|
10 Feb 2011
|
|
|
|
|
|
ਪਿਹਲੀ ਵਾਰ ਪੰਜਾਬੀ ਵਿਚ ਲਿਖ ਆ ਹੱਲੇ ਕੀ ਬੋਰਡ ਤੇ ਹੁਥ ਨਹੀ ਚਲਦਾ :)
but i will try my best :)
|
|
11 Feb 2011
|
|
|
|
|
ਹਾਂ ਹਾਂ ਕਰਮ ਮੈਨੂੰ ਪਤੈ....ਕੋਈ ਟੈਨਸ਼ਨ ਨਹੀਂ ਏ....ਪੰਜਾਬੀ ਟਾਈਪ ਕਰਨੀ ਸ਼ੁਰੂ ਕੀਤੀ ਏ ਇਹ ਚੰਗੀ ਗੱਲ ਏ...ਹੌਲੀ ਹੌਲੀ ਸੁਧਾਰ ਆਪੇ ਆ ਜਾਵੇਗਾ....
|
|
11 Feb 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|