ਅੱਕਿਆ-ਥੱਕਿਆ ਬਣ ਗਿਆ ਯੋਗੀ, ਮਾਰ ਮੰਤਰੀਂ ਘੋਟਾ,ਖੋਟੇ ਮਨ ਕੀ ਯੋਗ ਕਮਾਉਣਾ, ਸੁੱਖ ਹੰਢਾਵੇ ਟੋਟਾ,ਡੋਲ ਗਿਆ ਮਨ, ਡਿੱਗਿਆ ਮੁੰਦਰਾ, ਵੇਖ ਲਿਸ਼ਕਦਾ ਗੋਟਾ,ਮਣਕਾ-ਮਣਕਾ ਹੋ ਗਈ ਮਾਲਾ, ਰੁੜਦਾ ਜਾਵੇ ਲੋਟਾ,ਤੇਜ਼ ਜਵਾਨੀ ਨੂੰ,ਪੈ ਗਿਆ ਸੁਰਮਚੂ ਛੋਟਾ,ਸੁਰਮੇ-ਦਾਨੀ ਨੂੰ........
© ਬਾਬਾ ਬੇਲੀ
ਖੂਬ......tfs.....