|
 |
 |
 |
|
|
Home > Communities > Punjabi Poetry > Forum > messages |
|
|
|
|
|
ਜੇ ਆਪੇ ਦੀ ਪਹਚਾਨ |
ਫਿਰ "ਤੂੰ" ਤੇ "ਮੈਂ" ਦਾ ਰੌਲਾ ਹੈ ਜੇ ਆਪੇ ਦੀ ਪਹਚਾਨ ਨਹੀ
ਗੱਲਾਂ ਮਿਠੀਆ ਕਰਦਾ ਰਹਨਾ ਏ ਫਿਰ ਕਿਊਂ ਮੈਥੋਂ ਤੂੰ ਕੁਰਬਾਨ ਨਹੀ
ਪਏ ਕਾਤਲ ਕਰਨ ਤਰਕੀਆਂ ਜੇ ਇਹ ਮਰਿਆਂ ਦਾ ਸਨਮਾਨ ਨਹੀ
ਦੇ ਪੈਸਾ ਨਾਮ ਲਿਖਾਵੇ ਤੂੰ ਪਰ ਇਹ ਸਜਨਾ ਕੋਈ ਦਾਨ ਨਹੀ
ਇਹ ਹੰਜੂ ਨੇ ਕੋਈ ਹੀਰੇ ਨਾ ਮੇਰਾ ਦਿਲ ਹੈ ਕੋਈ ਖਾਣ ਨਹੀ
"ਪਰਦੇਸੀ" ਇਹ ਮਸਲਾ ਦੂਰੀ ਦਾ ਮੈਨੂ ਬਾਹਲਾ ਹੂਣ ਪਰਵਾਨ ਨਹੀ
|
|
22 Apr 2011
|
|
|
|
Thx to join pbizm ramta jago g.
ad most welcome
abt poem is gud.
|
|
22 Apr 2011
|
|
|
|
|
waah ! Boht khoob likhia Ramta saab ! Nazara aa gia ...jeeo !
|
|
22 Apr 2011
|
|
|
|
mazaa aa gia read karke...
bahut ee vadhia and Welcome to Punjabizm.com
Is pariwar da hissa banan lai bahut bahut dhannwaad !!!
|
|
23 Apr 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|