Home > Communities > Punjabi Poetry > Forum > messages
ਅਧੂਰੇ ਪਿਆਰ ਦੀ ਕਹਾਣੀ
ਉਹ ਵੀ ਸਮਾਂ ਸੀ.....
ਜਦ ਮੈਂ ਆਜਾਦ ਸੀ
ਆਪਣੇ ਯਾਰਾਂ ਨਾਲ
ਮੋਜਾਂ ਕਰਦਾ ...
ਹਾਸਿਆਂ ਦੇ ਖਿਡਾਰੀਆਂ ਨਾਲ ਖੇਡ ਦਾ....
ਉਦੋਂ ਹੀ ਲਗਿਆ ..
ਦੇਖ ਰਹੀਆਂ ਨੇ ਦੋ
ਨਜਰਾਂ ਮੇਰੇ ਵੱਲ..
ਬੜਾ ਲੁੱਕ ਲੁੱਕ ਕੇ...
ਵੇਖ ਲਿਆ ਮੈਂ ਵੀ ... ਇਕ ਦਿਨ ਉਹਨਾ ਨਜਰਾਂ ਨੂੰ ਤੱਕਦੀਆਂ ..... ਨਹੀ ਸੀ ਚਾਹੁੰਦਾ ਉਦੋਂ... ਮੈਂ ਉਹਨਾ ਦਾ ਹੋਣਾ ... ਪਰ ਸਾਇਦ ਨਹੀ ਸੀ ਮੰਜੂਰ ਦਿਲ ਮੇਰੇ ਨੂੰ ... ਇਹ ਕੱਲਾ ਰਹਿਣਾ ਅੰਖਾਂ ਤੋਂ ਗੱਲ ... ਦਿਲ ਨੇ ਫੜ ਲਈ
ਹੋ ਗਈ ਵੱਸੋ ਬਾਹਰ
ਫੇਰ ਮੇਰੇ ਤੋਂ ਗੱਲ
ਰਹਿਣ ਲਗ ਪਿਆ ਕੁੱਜ ਬੀਮਾਰ
ਉਦੋਂ ਚਲਿਆ ਪਤਾ...
ਬਿਮਾਰੀ ਨੂੰ ਇਸਕ ਕਹਿੰਦੇ ਨੇ
ਤੇ ਮੈਂ ਉਸਦਾ ਮਰੀਜ ਹਾਂ...
ਚਲਦਾ >>>>>>>>>
12 Dec 2011
Thought changey ne par lagda Proof Reading dee thodi jahi kami ae....check it and edit it where needed..
12 Dec 2011
thoda dso Bha g... kiven te ki thik kran g...
12 Dec 2011
mainu taan bahut chungi laggi, par tuhanu patta taa hai mainu galtiaan daa kaday nahin pataa lagada!
12 Dec 2011
Sunil,
Its good but something is tickling me... kujh khatak riha hai.... tusin koshish kiti hai khulli kavita likhan di, par sentences vadde ho gaye..... like this is midway between khulli kavita and normal what you write....
main 3-4 war read kiti, but na te aam kavita da flow bania te na he khulli kavita da.... words te bhavna bahut sohni hai, piroye v theke ne but kuj te hai jo gadbad hai.... eh te hun apne experts ee dassange !!!
12 Dec 2011
Bilkul sahi kiha Kuljit ne....es taran hee menu lagga c..
anyway prrof reading wali gall eh c
ਮੈਂ ਉਹਨਾ ਹੋਣਾ ਦਾ ... ਪਰ ਸਾਇਦ ਨਹੀ ਸੀ ਮੰਜੂਰ ਦਿਲ ਮੇਰੇ ਨੂੰ ... ਇਹ ਕੱਲਾ ਰਹਿਣਾ ਅੰਖਾਂ ਤੋਂ ਗੱਲ ...
Mere vichar 'ch es taran ho sakda c..
ਮੈਂ ਹੋਣਾ ਉਹਨਾ ਦਾ ...(ਜਾਂ 'ਮੈਂ ਉਹਨਾ ਦਾ ਹੋਣਾ') ਪਰ ਸਾਇਦ ਨਹੀ ਸੀ ਮੰਜੂਰ ਦਿਲ ਮੇਰੇ ਨੂੰ ... ਇਹ ਕੱਲਾ ਰਹਿਣਾ ਅੱਖਾਂ ਤੋਂ ਗੱਲ ...
I may be wrong....kyonk menu khud nu ehna bareekiyan da nahi pata,,,,haan eh menu mehsoos hoyia k kush garbarh hai...

Yoy may enter 30000 more characters.
12 Dec 2011
tuci shi kiha balihar bha g...
main ih shabad galat likhia a... mera dhian hun gia a es gall te ...
main hune es nu thi krda han...
actually main phili vari likhi a ag... es layee galtian maaf krio g...
Kuljit didi.. i will try at my best of next part of this poem

nice one vir ji ,,,,,,,,,jio
15 Dec 2011
vaah... lagda ishq ho gya...
17 Dec 2011