Punjabi Poetry
 View Forum
 Create New Topic
  Home > Communities > Punjabi Poetry > Forum > messages
MAAN BOPARAI
MAAN
Posts: 9
Gender: Male
Joined: 20/Dec/2013
Location: Tarn-Taran
View All Topics by MAAN
View All Posts by MAAN
 
Adobe of silence

 

ਚੁੱਪ ਦੀ ਕੁਟੀਆ

ਰੁੱਖ ਦੀਆਂ ਜੜ੍ਹਾਂ ਕੋਲ ਹੈ ਗਹਿਰੀ ਚੁੱਪ

ਇਸੇ ਲਈ

ਫੁੱਲਾਂ ਕੋਲ ਨੇ ਅਨੇਕ ਰੰਗ

ਫਲਾਂ ਕੋਲ ਨੇ ਅਣਗਿਣਤ  ਰਸ

ਇਸੇ ਲਈ ਪੰਛੀਆਂ ਨੇ ਚੁਣਿਆਂ ਇਹਨੂੰ

ਆਪਣੇ ਆਲ੍ਹਣਿਆਂ ਖਾਤਰ

ਮੈਂ ਲੰਬੇ ਤੇ ਥਕਾਵਟ ਭਰੇ ਸਫ਼ਰ ‘ਚ

ਰੁਕਦਾਂ

ਘੜੀ-ਪਲ਼

ਇਹਦੀ ਛਾਂ ਹੇਠ

ਜੇ ਰੁੱਖ ਨਾ ਹੁੰਦਾ

ਬਿਖਰੇ ਪੈਂਡਿਆਂ ‘ਤੇ

ਮੈਂ ਕਿਵੇਂ ਤੁਰਦਾ

ਚੁੱਪ ਕਿਥੇ ਵਾਸ ਕਰਦੀ …।।

23 Dec 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

"rukh',........."Chup",............"phull",..........."panchi",.............harek rang vikhai ditta is rachna wich,.............ik gehrai da ehsaas vi hoeya parhan pichon,..............Bohat khubb,............this is one of the brilliant poetries,...........ik benti hai ji je ho sakke te aap akhir wich writer da naam vi likh dea karo,...........changa laggega,.............TFS.

 

duawaan

 

Hor vi khubb likho

 

parhde  raho,..........likhde raho

 

zindabaad

23 Dec 2013

Reply