ਅਸੀਂ ਰੋਜ਼ ਓਹਨਾ ਦੇ ਬੂਹੇ ਤੇ ਆਪਣੇ ਨਿੱਕੇ ਨਿੱਕੇ ਚਾਅ ਲੈ ਕੇ ਜਾਂਦੇ ਆ....
ਪਰ ਓਹ ਰੋਜ਼ ਦਹਿਲਿਜੋੰ ਹੀ ਮੋੜ ਦਿੰਦੇ ਨੇ ....
ਅਸੀਂ ਸੋਚਦੇ ਹਾਂ ਕੀ ਓਹ ਸਾਡੇ ਜ਼ਖਮਾਂ ਤੇ ਮਰਹਮ ਲਾਉਣਗੇ
ਪਰ ਓਹ ਸਾਡਾ ਰਹਿੰਦਾ ਦਿਲ ਵੀ ਤੋੜ ਦਿੰਦੇ ਨੇ....
ਕਦੇ ਟਪਣ ਨਾ ਦਿਤੀ ਓਹਨਾ ਨੇ ਸਾਨੂ ਜੂਹ ਆਪਣੇ ਦਿਲ ਦੇ ਦਰਵਾਜ਼ੇ ਦੀ
ਕਰ ਗੱਲਾਂ ਗੈਰਾਂ ਜਿਹੀਆਂ ਓਹ ਸਾਨੂ ਹੰਝੂਆਂ ਚ ਰੋੜ ਦਿੰਦੇ ਨੇ....
ਅਸੀਂ ਤੇ ਸੋਚਿਆ ਸੀ ਜ਼ਿੰਦਗੀ ਬਿਤਾਉਣ ਦਾ ਓਹਨਾ ਨਾਲ...
ਪਰ ਓਹ ਗੱਲਾਂ ਗੱਲਾਂ ਚ ਹੀ ਸਾੰਨੂ ਆਪਣੇ ਤੋ ਤੋੜ ਕੇ ਕਿਸੇ ਹੋਰ ਨਾਲ ਜੋੜ ਦਿੰਦੇ ਨੇ....
ਆਪਣੀ ਜ਼ਿੰਦਗੀ ਦਾ ਮਜਾਕ ਕੁਛ ਤੇ ਮੈਂ ਬਣਾ ਲਿਆ ,
ਕੁਛ ਮੇਰੀ ਤਕਦੀਰ ਨੇ ਬਣਾ ਦਿਤਾ
ਕਸਰ ਛਡਦੇ ਨਈ "ਨਵੀ" ਦੇ ਲੇਖ ਕੋਈ ਦੁਖ ਦੇਣ ਚ ....
ਅੱਜ ਕੁਛ ਹੋਰ ਤੇ ਕਲ ਕੁਛ ਹੋਰ ਦਿੰਦੇ ਨੇ
ਵਲੋ - ਨਵੀ