|
 |
 |
 |
|
|
Home > Communities > Punjabi Poetry > Forum > messages |
|
|
|
|
|
ਅਫਸੋਸ |
ਕਦੇ ਬਣ ਜਾਂਦਾ ਸੀ ਓਹ ਆਪਣਾ ਤੇ ਕਦੇ ਅਣਜਾਣ ਹੁੰਦਾ ਸੀ ਮੈਨੂੰ ਕੋਈ ਹੁੰਦਾ ਸੀ ਵਹਿਮ ਜਾਂ ਮੇਰਾ ਇਹ ਗੁਮਾਨ ਹੁੰਦਾ ਸੀ ਚੁਭੋ ਕੇ ਨਸ਼ਤਰ ਓਹ ਮਰਹਿਮ ਵੀ ਸੀ ਲਾਉਂਦਾ ਓਹ ਕਰਦਾ ਸੀ ਦਿਖਾਵਾ ਜਾਂ ਸਚਮੁਚ ਨਾਦਾਨ ਹੁੰਦਾ ਸੀ ਬਣ ਦਾ ਹਮਸਫ਼ਰ ਓਹ ਮੇਰਾ ਤੀਕ ਸਾਹ ਅਖੀਰੀ ਇਸ ਆਸ ਦਾ ਦੀਵਾ ਦਿਲ ਮੇਰੇ ਵਿਚ ਕਦੇ ਪਰਵਾਣ ਹੁੰਦਾ ਸੀ ਖੁੱਸ ਗਿਆ ਮੇਰੇ ਤੋਂ ਕੁਝ ਚਿਰ ਪਹਿਲਾਂ ਸ਼ਖਸ ਓਹ ਜੋ ਕਦੇ ਮੇਰਾ ਰੁੱਤਬਾ , ਮੇਰੀ ਪਹਿਚਾਣ ਹੁੰਦਾ ਸੀ "ਗੁਰਜੀਤ" ਸਾਂਝ ਐਨੀਂ ਨਾਲ ਤੇ ਮੁਰਸ਼ਦ ਵੀ ਮੰਨ ਜਾਂਦਾ ਅਫਸੋਸ ਦਿਲ ਅਜੋਕੇ ਨਾਲ ਪ੍ਰੀਤ ਪਾ ਬੈਠਾ ਖੌਰੇ ਜੋ ਬੇ-ਇਮਾਨ ਹੁੰਦਾ ਸੀ
|
|
21 Mar 2012
|
|
|
|
nycc.......gurjeet......keep it up........
|
|
22 Mar 2012
|
|
|
|
|
nice 1 ........! keep sharin n writin.....!
|
|
22 Mar 2012
|
|
|
|
Thankyou So Much Rajvinder, Balihar and J.
|
|
22 Mar 2012
|
|
|
|
|
|
Bahut sohna likheya gurjeet veer.Keep writing 
|
|
22 Mar 2012
|
|
|
|
O wah g !!! Kmal karta !!!
|
|
22 Mar 2012
|
|
|
|
sohni rachna gurjeet veer ji...........tfs
|
|
22 Mar 2012
|
|
|
|
ਕਰਮਜੀਤ ਜੀ , ਪ੍ਰਦੀਪ ਜੀ , ਲੱਕੀ ਜੀ ਤੇ ਸੁਰਜੀਤ ਜੀ ਮੈਂ ਬੋਹਤ ਬੋਹਤ ਧੰਨਵਾਦੀ ਹਾਂ ਜੋ ਤੁਸੀਂ ਮੇਰੇ ਲਿਖੇ ਨੂੰ ਸਲਾਹਿਆ .....
ਸ਼ੁਕਰਿਆ ਜੀ
|
|
22 Mar 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|