Punjabi Poetry
 View Forum
 Create New Topic
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਅਫਸੋਸ ਨਹੀਂ

ਅਫਸੋਸ ਨਹੀਂ

 

 
ਮੇਰਿਆਂ ਗੀਤਾਂ ਦੀ ਫਾਂਸੀ ਦਾ
ਤੁਹਾਡੇ ਉਪਰ ਦੋਸ਼ ਨਹੀਂ
ਅਜੇ ਵੀ ਮੇਰੇ ਹੋਂਠ ਨੇ ਹਿਲਦੇ
ਲਗੇ ਹੋਣ ਖਾਮੋਸ਼ ਨਹੀਂ

 
ਨਜਰ ਆ ਰਹੇ ਨੇ ਮੈਨੂੰ
ਅੱਜ ਵੀ ਉਹੀ ਮੈ-ਖਾਨੇ
ਕਦੇ ਸੀ ਪੀਤੀ ਬੇ-ਖੁਦ ਜਿਥੇ
ਅਜੇ ਤਕ ਮੈਨੂੰ ਹੋਸ਼ ਨਹੀਂ

 
ਮੇਰੇ ਚਾ ਅੱਜ ਬਣ ਕੇ ਮੜੀਆਂ
ਹਰ ਥਾਂ ਸੁਲਘ ਰਹੇ ਨੇ
ਤਦ ਵੀ ਮੇਰੇ ਦਿਲ ਦੇ ਵਿਹੜੇ
ਕਿਸੇ ਕਿਸਮ ਦਾ ਰੋਸ ਨਹੀਂ

 
ਪਰ ਸਾਗਰ ਗਮ ਦਾ
ਹਠ ਦੀ ਬੇੜੀ ਡੋਬ ਦਏਗਾ
ਮੇਰੇ ਯਾਰੋ ! ਇਸਦਾ ਵੀ
ਮੈਨੂੰ ਕੋਈ ਅਫਸੋਸ ਨਹੀਂ

01 Oct 2010

krishan goyal
krishan
Posts: 35
Gender: Male
Joined: 25/Sep/2010
Location: ferozepur
View All Topics by krishan
View All Posts by krishan
 

gud a 22 ji,......!!!!!!!!!!!

01 Oct 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਸ਼ੁਕਰੀਆ ਗੋਇਲ ਜੀ

01 Oct 2010

Reply