|
 |
 |
 |
|
|
Home > Communities > Punjabi Poetry > Forum > messages |
|
|
|
|
|
ਫਿਰ ਆਈ ਹੈ |
ਫਿਰ ਆਈ ਹੈ ਮੁਸ ਮੁਸ ਕਰਦੀ ਹੋਈ ਲਿਬੜੀ ਹੋਈ ਵਿਸ਼ ਨਾਲ ਕੱਜੀ ਹੋਈ, ਢਕੀ ਹੋਈ
ਫਿਰ ਆਈ ਹੈ , ਚਗਲੀ ਹੋਈ, ਛਟੀ ਹੋਈ ਕੁਤਰੀ ਹੋਈ, ਛਿਜੀ ਹੋਈ ਗੰਢੀ ਹੋਈ, ਤ੍ਰਪੀ ਹੋਈ.
ਫਿਰ ਆਈ ਹੈ ਫੁਲਿਆ ਹੋਇਆ ਅੰਗ ਅੰਗ, ਸੁਜ਼ਿਆ ਹੋਇਆ ਬੰਦ ਬੰਦ, ਆਕੜੀ ਹੋਈ, ਐਂਠੀ ਹੋਈ
ਫਿਰ ਆਈ ਹੈ ਪੂਰੇ ਦਿਨਾ ਦੇ ਨੇੜੇ , ਆਲਸੀ ਹੋਈ, ਹਫੀ ਹੋਈ ਢਹਿ ਢਹਿ ਪੈਂਦੀ ਹੋਈ
ਫਿਰ ਆਈ ਹੈ, ਝਗ ਝਗ ਬੁਲੀਆ ਤੇ, ਮੈਲ ਮੈਲ ਦੰਦੋ -ਦੰਦ , ਕੂੜ ਦੀ ਪੰਡ ਨਿਰੀ. ਫਿਰ ਆਈ ਹੈ ਫਾਈਲ ਹਰਜਾਈ ਔਰਤ ਦੀ ਤਰਾਂ
Written By :- Kartar Singh Duggal
|
|
24 Dec 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|