"ਅਹਿਦ"ਇਹ ਜੋ ਤ੍ਰੇਹ ਹੈ ਮਿੱਟੀ ਦੀ ਪਾਣੀ ਨਾਲ "ਮੁਹਬੱਤ" ਨਹੀ ਹੈ !!ਇਹ ਤਾਂ ਇਕ ਅਹਿਦ ... ਤੇਰੇ ਮੇਰੇ ਰਿਸ਼ਤੇ ਦਾ !!"ਮੁਹਬੱਤ" ਤਾਂ ਉਹ ਸੀ ਜਦ ਮੈਨੂ ਸੋਚਾਂ ਵਿਚ ਹੜੀ ਨੂੰ ਤੇਰਾ ਅਛੋਪਲੇ ਜਿਹੇ ਆ ਮੇਰੀਆਂ ਅਖਾਂ ਤੇ ਹੱਥ ਧਰ ਦੇਣਾਤੇ ਕੰਨ ਵਿਚ ਕਹਿਣਾ ਜੇ ਬੁਝ ਲਵੇਂ ਤਾਂ "ਮੈਂ" ਤੇਰਾ ਨਾ ਬੁਝੇ ਤਾਂ "ਤੂੰ "ਮੇਰੀ !!! ਸੀਮਾ ਸੰਧੂ —