|
 |
 |
 |
|
|
Home > Communities > Punjabi Poetry > Forum > messages |
|
|
|
|
|
ਬੜੇ ਐਬ ਨੇੰ ਮੇਰੇ ਵਿਚ ਮੌਲਾ !!! |
ਬੜੇ ਐਬ ਨੇੰ ਮੇਰੇ ਵਿਚ ਮੌਲਾ, ਕਈ ਗੁਨਾਹਾਂ ਦਾ ਭਰਿਆ ਕਿਰਦਾਰ ਹਾਂ ਮੈਂ...!!! ਤੂੰ ਤਾਂ ਸਭ ਕੁਛ ਜਾਣਦਾ ਏਂ, ਸਜ਼ਾ ਜਰੁਰ ਦੇਵੀਂ ਜਿੰਨਾਂ ਜਿਮੇੰਦਾਰ ਹਾਂ ਮੈਂ...!!! ਭੁੱਲਾਂ ਬਕ੍ਸ਼ਾਉਣ ਲਈ ਹਰ ਕੋਈ ਆਖਦਾ ਹੈ, ਹਰ ਹਸ਼ਰ ਲਈ ਖੜਾ ਤਿਆਰ ਹਾਂ ਮੈਂ.....!!! ਇੱਕੋ ਅਰਜ਼ ਹੈ ਮੇਰੀ ਤੇਰੇ ਅੱਗੇ ਸਾਈ, ਤੇਰੇ ਅੱਗੇ ਖੜਾ ਲਾਚਾਰ ਹਾਂ ਮੈਂ ....!!! ਚੰਗੀ ਸੋਚ ਤੇ ਅਕਲ ਦਾ ਮਾਣ ਬਖਸ਼ੀ, ਘਟੋ-ਘਟ ਇੰਨਾਂ ਕੁ ਤਾਂ ਹਕਦਾਰ ਹਾਂ ਮੈਂ....!!!! (ਕਲਮ:ਲੱਕੀ)
|
|
05 Apr 2012
|
|
|
|
ਬਹੁਤ ਹੀ ਪਿਆਰਾ ਲਿਖਿਆ ਹੈ,,,ਜੀਓ ,,,
|
|
05 Apr 2012
|
|
|
|
very nice .......keep sharin.....!
|
|
05 Apr 2012
|
|
|
|
Nice One...thnx 4 sharing...
|
|
05 Apr 2012
|
|
|
|
bahut khoob lucky veer...tfs
|
|
06 Apr 2012
|
|
|
|
|
ਲੱਕੀ ਵੀਰ ......ਬਹੁਤਖੂਬ ਲਿਖਿਆ ਹੈ ......ਧਨਵਾਦ ਸਾਂਝਾ ਕਰਨ ਲਈ ......
|
|
06 Apr 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|