|
 |
 |
 |
|
|
Home > Communities > Punjabi Poetry > Forum > messages |
|
|
|
|
|
ਅਜ਼ਲਾਂ ਦੇ ਵਾਦੇ |
ਰਹਿਣ ਦੇ ,ਅਜ਼ਲਾਂ ਦੇ ਵਾਦੇ ,ਰਹਿਣ ਦੇ
ਮਹਿਲ ਸੋਹਣੇ, ਸੁਫਨਿਆਂ ਦੇ ਢਹਿਣ ਦੇ
ਪੈਰੀਂ ਛਾਲੇ ,ਸਿਰ ਿਮੱਟੀ, ਿਦਲ ਮਾਯੂਸ
ਥੱਕ ਿਗਆਂ ,ਰਸਤੇ ਨੂੰ ਮੰਜ਼ਲ ਕਹਿਣ ਦੇ
ਲਾਰਿਆਂ ਦੀ ਬੇੜੀਆਂ ,ਤੇ ਹੋ ਸਵਾਰ
ਯਾਦ ਦੀ ਨਦੀ ਚ ,ਹਾੜਾ ਵਹਿਣ ਦੇ
ਨੈਣਾਂ ਤੋਂ ਰੱਖ ਦੂਰ ,ਇਹ ਸੁਨਾਮੀਆਂ
ਦਰਦ ਿਦਲ ਦੇ ,ਦਿਲ ਨੂੰ ਹੀ ਸਹਿਣ ਦੇ
ਮਹਿਫਲਾਂ ਤੋਂ ਮਨ ਹੈ ,ਉਚਾਟ ਹੋਿੲਆ
ਜਾ ਉਜਾੜੀਂ ਕਲਿਆਂ ਹੁਣ ਬਹਿਣ ਦੇ
....... ਕੋਮਲਦੀਪ
ਰਹਿਣ ਦੇ ,ਅਜ਼ਲਾਂ ਦੇ ਵਾਦੇ ,ਰਹਿਣ ਦੇ
ਮਹਿਲ ਸੋਹਣੇ, ਸੁਫਨਿਆਂ ਦੇ ਢਹਿਣ ਦੇ
ਪੈਰੀਂ ਛਾਲੇ ,ਸਿਰ ਿਮੱਟੀ, ਿਦਲ ਮਾਯੂਸ
ਥੱਕ ਿਗਆਂ ,ਰਸਤੇ ਨੂੰ ਮੰਜ਼ਲ ਕਹਿਣ ਦੇ
ਲਾਰਿਆਂ ਦੀ ਬੇੜੀਆਂ ,ਤੇ ਹੋ ਸਵਾਰ
ਯਾਦ ਦੀ ਨਦੀ ਚ ,ਹਾੜਾ ਵਹਿਣ ਦੇ
ਨੈਣਾਂ ਤੋਂ ਰੱਖ ਦੂਰ ,ਇਹ ਸੁਨਾਮੀਆਂ
ਦਰਦ ਿਦਲ ਦੇ ,ਦਿਲ ਨੂੰ ਹੀ ਸਹਿਣ ਦੇ
ਮਹਿਫਲਾਂ ਤੋਂ ਮਨ ਹੈ ,ਉਚਾਟ ਹੋਿੲਆ
ਜਾ ਉਜਾੜੀਂ ਕਲਿਆਂ ਹੁਣ ਬਹਿਣ ਦੇ
....... ਕੋਮਲਦੀਪ
|
|
28 May 2015
|
|
|
|
ਬਹੁਤ ਹੀ ਖੂਬਸੂਰਤ ਲਿਖਿਆ ਹੈ ! ਬਾ-ਕਮਾਲ ,,,
ਜੀਓ,,,
ਬਹੁਤ ਹੀ ਖੂਬਸੂਰਤ ਲਿਖਿਆ ਹੈ ! ਬਾ-ਕਮਾਲ ,,,
ਜੀਓ,,,
|
|
29 May 2015
|
|
|
|
ਅਜ਼ਲਾਂ ਦੇ ਵਾਦੇ
ਰਹਿਣ ਦੇ, ਅਜ਼ਲਾਂ ਦੇ ਵਾਦੇ ਰਹਿਣ ਦੇ,
ਮਹਿਲ ਸੋਹਣੇ ਸੁਫਨਿਆਂ ਦੇ ਢਹਿਣ ਦੇ |
ਪੈਰੀਂ ਛਾਲੇ, ਸਿਰ ਮਿੱਟੀ, ਦਿਲ ਮਾਯੂਸ,
ਥੱਕ ਗਿਆਂ, ਰਸਤੇ ਨੂੰ ਮੰਜ਼ਲ ਕਹਿਣ ਦੇ |
ਲਾਰਿਆਂ ਦੀ ਬੇੜੀ 'ਤੇ ਹੋ ਕੇ ਸਵਾਰ,
ਯਾਦ ਦੀ ਨਦੀ 'ਚ ਹਾੜਾ ਵਹਿਣ ਦੇ |
ਨੈਣਾਂ ਤੋਂ ਰੱਖ ਦੂਰ ਇਹ ਸੁਨਾਮੀਆਂ,
ਦਰਦ ਦਿਲ ਦੇ ਦਿਲ ਨੂੰ ਹੀ ਸਹਿਣ ਦੇ
ਮਹਿਫਿਲਾਂ ਤੋਂ ਮਨ ਹੋ ਗਿਆ ਉਚਾਟ,
ਜਾ ਉਜਾੜੀਂ ਕੱਲਿਆਂ ਹੁਣ ਬਹਿਣ ਦੇ |
....... ਕੋਮਲਦੀਪ
ਵਾਹ ! ਕੋਮਲ ਜੀ ਬਹੁਤ ਵਧੀਆ ਰਚਨਾ ਸਾਂਝੀ ਕੀਤੀ ਹੈ | ਇਹ ਥੀਮ, ਰਵਾਨੀ ਅਤੇ ਸੁੰਦਰ ਅਲਫਾਜ਼ ਨਾਲ ਬਖੂਬੀ ਸ਼ਿੰਗਾਰੀ ਹੋਈ ਰਚਨਾ ਹੈ | ਸ਼ੇਅਰ ਕਰਨ ਲਈ ਸ਼ੁਕਰੀਆ |
ਅਜ਼ਲਾਂ ਦੇ ਵਾਦ
ਰਹਿਣ ਦੇ, ਅਜ਼ਲਾਂ ਦੇ ਵਾਦੇ ਰਹਿਣ ਦੇ,
ਮਹਿਲ ਸੋਹਣੇ ਸੁਫਨਿਆਂ ਦੇ ਢਹਿਣ ਦੇ |
ਪੈਰੀਂ ਛਾਲੇ, ਸਿਰ ਮਿੱਟੀ, ਦਿਲ ਮਾਯੂਸ,
ਥੱਕ ਗਿਆਂ, ਰਸਤੇ ਨੂੰ ਮੰਜ਼ਲ ਕਹਿਣ ਦੇ |
ਲਾਰਿਆਂ ਦੀ ਬੇੜੀ 'ਤੇ ਹੋ ਕੇ ਸਵਾਰ,
ਯਾਦ ਦੀ ਨਦੀ 'ਚ ਹਾੜਾ ਵਹਿਣ ਦੇ |
ਨੈਣਾਂ ਤੋਂ ਰੱਖ ਦੂਰ ਇਹ ਸੁਨਾਮੀਆਂ,
ਦਰਦ ਦਿਲ ਦੇ ਦਿਲ ਨੂੰ ਹੀ ਸਹਿਣ ਦੇ |
ਮਹਿਫਿਲਾਂ ਤੋਂ ਮਨ ਹੋ ਗਿਆ ਉਚਾਟ,
ਜਾ ਉਜਾੜੀਂ ਕੱਲਿਆਂ ਹੁਣ ਬਹਿਣ ਦੇ |
....... ਕੋਮਲਦੀਪ
|
|
30 May 2015
|
|
|
|
|
ਬਹੁਤ ਸ਼ੁਕਰੀਆ ਜਗਜੀਤ ਸਰ. ਸਲਾਹੁਣ ਲਈ ਵੀ ਤੇ ਸੋਧ ਲਈ ਵੀ!!!!!!! Thaaaanx sir..... Bahut effort Karde ho sudharn di......
|
|
30 May 2015
|
|
|
|
|
very well written,..........god bless.
|
|
03 Jun 2015
|
|
|
|
|
|
|
|
|
 |
 |
 |
|
|
|