Punjabi Poetry
 View Forum
 Create New Topic
  Home > Communities > Punjabi Poetry > Forum > messages
Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 
ਅਜੇ ਬਾਕੀ ਏ...

 

ਅਜੇ ਤਾਂ ਅਰਮਾਨਾਂ ਦੇ ਪੰਛੀ ਉੱਡੇ ਨੇ, ਦਿਲ ਦੀ ਟਾਹਣੀ ਤੋਂ ,
ਮੇਰੀ ਦੇਹ ਦੇ ਪਿੰਜਰੇ ਚੌਂ ,ਸਾਹਾਂ ਦੀ ਉਡਾਣ ਅਜੇ ਬਾਕੀ ਏ |


ਅਜੇ ਤਾਂ ਸੋਚ ਗੁਆਚੀ ਹੈ ਯਾਦਾਂ ਦੇ ਘੇਰੇ 'ਚ ,

ਅਪਣੀ ਪਹਿਚਾਣ ਭੁੱਲ ਜਾਣ ਦਾ ਮੁਕਾਮ ਅਜੇ ਬਾਕੀ ਏ |


ਅਜੇ ਤਾਂ ਡਿਗੇ ਨੇ ਮੇਰੇ ਸੁਫਨਿਆਂ ਦੇ ਬਸੇਰੇ ,
ਦਿਲ ਦੇ ਜਜ਼ਬਾਤਾਂ ਦਾ ਹੀ ਮੁੱਕ ਜਾਣਾ ਅਜੇ ਬਾਕੀ ਏ |


ਅਜੇ ਤਾਂ ਖ਼ਤਮ ਹੋਇਆ ਏ ਮੇਰੀ ਮੁਹੱਬਤ ਦਾ ਪੜਾਅ ,
ਧੁਖ ਧੁਖ ਕੇ ਜੀਉਣ ਦਾ ਸਫ਼ਰ ਅਜੇ ਬਾਕੀ ਏ |

ਅਜੇ ਤਾਂ ਪੀੜਾਂ ਦੇ ਚਾਨਣ ਸਜਦੇ ਨੇ ਮੇਰੇ ਮੁਖ ਤੇ ,
ਮੇਰੀ ਅਰਥੀ ਦਾ ਆਖਰੀ ਸ਼ਿੰਗਾਰ ਅਜੇ ਬਾਕੀ ਏ |

ਅਜੇ ਤਾਂ ਜਿੰਦ ਭਖਦੀ ਏ , ਹਿਜਰਾਂ ਦੀ ਭੱਠੀ 'ਚ ,
ਸਿਵਿਆਂ ਦੀ ਲੱਕੜੀ ਦਾ ਸੇਕ ਅਜੇ ਬਾਕੀ ਏ |

ਅਜੇ ਤਾਂ ਸ਼ਬਦ ਜੋੜ-ਜੋੜ ਰੀਝ ਪੂਰੀ ਕਰਦਾ ਹਾਂ,
ਮੇਰੇ ਦੁੱਖਾਂ ਦੀ ਕੋਈ ਵੱਖਰੀ ਨੁਮਾਇਸ਼ ਅਜੇ ਬਾਕੀ ਏ |

 

( By: Pradeep gupta )

28 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

nycc.......pardeep ji........

28 Feb 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

nice one.. keep writing....

28 Feb 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

@jasbir..

@Arinder..

 

Honsla afzai lyi meharbani ji..

28 Feb 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਬਹੁਤ ਖੂਬਸੂਰਤ ਲਿਖਿਆ ਬਾਈ ਜੀ | ਲਿਖਦੇ ਰਹੋ ਏਸੇ ਤਰਾਂ |

01 Mar 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

Shukriya Nimarbir bai ji..

01 Mar 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
superb!

ajey taan shabad jod-jod reejh puri krda haan,
mere dukha di koi vakhri numaish ajey baki A !

 

bahut vdia likhde ho ... . ........... ise tra lkhde rvo te share krde rvo....!

09 Mar 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਅਜੇ ਤਾਂ ਸ਼ਬਦ ਜੋੜ-ਜੋੜ ਰੀਝ ਪੂਰੀ ਕਰਦਾ ਹਾਂ,
ਮੇਰੇ ਦੁੱਖਾਂ ਦੀ ਕੋਈ ਵੱਖਰੀ ਨੁਮਾਇਸ਼ ਅਜੇ ਬਾਕੀ ਏ |

 

wah je wah...bahut KHOOB

10 Mar 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

@ Rajwinder..

@ Balihar ..

@ Mavi ji..


Honsla afzai lyi badi meharbani ji.

11 Mar 2012

Reply