|
 |
 |
 |
|
|
Home > Communities > Punjabi Poetry > Forum > messages |
|
|
|
|
|
ਅੱਜ ਭਾਂਬੜ ਮੇਰੇ ਬੁਤ ਨੂੰ, ਅੱਗ ਮਥੇ ਸੇਜ ਚੜੇ |
one more poem from ramtajogi.com
ਅੱਜ ਭਾਂਬੜ ਮੇਰੇ ਬੁਤ ਨੂੰ, ਅੱਗ ਮਥੇ ਸੇਜ ਚੜੇ ਮੇਰੇ ਨੈਣਾਂ ਹੋਏ ਪਿਆਸੜੇ, ਪਰ ਕਲ਼ਰ ਦਿਸਣ ਰੜੇ ਹਰ ਲੂੰ ਲੂੰ ਭਖੜ ਹੋ ਗਿਆ, ਹੁਣ ਕਿਹੜਾ ਕੋਲ ਖੜੇ ਇੱਕ ਪੈਰ ਵੀ ਤੁਰਨਾ ਮੀਲ ਜੇਹਾ, ਜਿਵੇਂ ਕਦਮੀੰ ਕਿਲ ਜੜੇ ਹਰ ਬੂੰਦ ਲਹੂ, ਜਹਿਰ ਬਣਿਆ, ਜਿਵੇਂ ਫਨੀਅਰ ਨਾਗ ਲੜੇ ਮੇਰਾ ਤਣ ਮਨ ਰੋਗੀ ਹੋ ਗਿਆ, ਮਥੇ ਤੇ ਦੋਸ਼ ਮੜੇ
|
|
17 Nov 2012
|
|
|
|
|
very nice...!!!
what does ਕਲਰ mean...????
|
|
18 Nov 2012
|
|
|
|
@ ਸ਼ਰਨ ਕਲਰ ਸਹੀ ਨਹੀ ਲਿਖਿਆ ਹੈ ਇਹ ਸ਼ਾਇਦ ਇਸ ਤਰਾਂ ਲਿਖਿਆ ਜਾਵੇਗਾ (ਕਲ੍ਹਰ ) ਜਾਂ ਹੋ ਸਕਦਾ ਹੈ ਕਿਸੇ ਹੋਰ ਤਰਾ ਵੀ ਲਿਖਿਆ ਜਾਵੇ ...ਪਰ ਮਤਲਵ ਇਸਦਾ ਹੈ ....ਬੀਆਬਾਨ ...ਬੇ - ਆਬਾਦ ਇਲਾਕਾ
|
|
19 Nov 2012
|
|
|
|
thanks a lot bittu vir ji. its true whatever u have said. its my mistake whilte typing in punjabi.
|
|
11 Dec 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|