|
 |
 |
 |
|
|
Home > Communities > Punjabi Poetry > Forum > messages |
|
|
|
|
|
ਅਜ ਦੇ ਲਛਮਣ |
ਲਛਮਣ ਨੂੰ
ਪੰਜੇਬਾ ਦਿਖਾਉਣਾ
ਬੇਅਰਥ ਹੈ
ਅਜ ਦੇ ਲਛਮਣ
ਕੋਲੋ ਜੇ ਪਹਿਚਾਣ
ਚਾਹੁੰਦੇ ਹੋ ਤਾਂ
ਗਲ ਦਾ ਹਾਰ
ਦਿਖਾਉ
ਕਿਉਂਕਿ ਉਸਦੀ
ਨਿਗ੍ਹਾਂ ਹੁਣ
ਉਪਰ ਤਕ ਹੀ
ਸੀਮਤ ਹੈ
ਭਾਬੀ ਦੇ ਚਰਨਾਂ
'ਚ ਨਹੀਂ
(ਪਲਵਿੰਦਰ ਪਾਲੀ )
|
|
27 Dec 2014
|
|
|
|
ਉਹ ਇਹ ਫੁਲਝੜੀ ਸੀ, ਪਾਲੀ ਜੀ ਦੀ ਕਿਰਤ ? ਨਿੱਕੇ ਜਿਹੇ ਵਜੂਦ 'ਚ ਚਿਣਗ ਐਸੀ ਕਿ ਰੋਸ਼ਨ ਕਰ ਗਈ ਹਨੇਰੇ ਖੂੰਜੇ ਮਨਾਂ ਦੇ - ਅਤੇ ਵਿਖਾ ਗਈ ਸਾਡੀ ਤਥਾਕਥਿਤ ਅਡਵਾਂਸ੍ਡ ਅਤੇ ਮੋਡ੍ਰਨ ਸੋਚ ਦੇ ਇਖਲਾਕੀ ਗਿਰਾਵਟ ਦਾ ਇੰਡੈਕਸ |
ਸ਼ੇਅਰ ਕਰਨ ਲਈ ਧੰਨਵਾਦ ਬਿੱਟੂ ਬਾਈ ਜੀ |
ਉਹ ਇਹ ਫੁਲਝੜੀ ਸੀ, ਪਾਲੀ ਜੀ ਦੀ ਕਿਰਤ ?
ਨਿੱਕੇ ਜਿਹੇ ਵਜੂਦ 'ਚ ਚਿਣਗ ਐਸੀ ਕਿ ਰੋਸ਼ਨ ਕਰ ਗਈ ਹਨੇਰੇ ਖੂੰਜੇ ਮਨਾਂ ਦੇ - ਅਤੇ ਵਿਖਾ ਗਈ ਸਾਡੀ ਤਥਾਕਥਿਤ ਅਡਵਾਂਸ੍ਡ ਅਤੇ ਮੋਡ੍ਰਨ ਸੋਚ ਦੇ ਇਖਲਾਕੀ ਗਿਰਾਵਟ ਦਾ ਇੰਡੈਕਸ | Beautiful !
ਸ਼ੇਅਰ ਕਰਨ ਲਈ ਧੰਨਵਾਦ ਬਿੱਟੂ ਬਾਈ ਜੀ |
|
|
27 Dec 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|