ਜੀ ਤਾਂ ਮੇਰਾ ਵੀ ਕਰਦਾ ਸੀਤੈਨੂੰ ਗੁਲਾਬ ਦਿੰਦਾਲਾਲਤੇ ਕਰ ਦਿੰਦਾਆਪਣੀ ਮੁਹੱਬਤ ਇਜ਼ਹਾਰਪਰ.............ਜਜ਼ਬਾਤੀ ਅੱਖਰਾਂ ਵਿਚਮੈਂ ਬੰਨ ਨਾ ਸਕਿਆਤੇਰੇ ਵਜੂਦ ਨੂੰਕਿ ਸੁਣ ਜੁ ਲਿਆ ਸੀਤੈਨੂੰ ਕਹਿੰਦਿਆਂ" ਪਿਆਰ ਤਾਂ ਤਪੱਸਿਆ ਹੁੰਦਾਕਿਸੇ ਫੁੱਲ ਦਾ ਮੁਥਾਜ ਨਹੀਂ"
ਮਨਮਿੰਦਰ ਢਿੱਲੋਂ
Nice....tfs