|
 |
 |
 |
|
|
Home > Communities > Punjabi Poetry > Forum > messages |
|
|
|
|
|
ਅਜ ਆਪਣੇ ਦਾ ਕਤਲ ਨਾਂ ਕਰ |
ਬਸ ਅਜ ਦੀ ਘੜ੍ਹੀ ਨੂੰ ਜਿਉਂ ਸਜਨਾਂ,
ਕਲ ਆਵੇਗਾ ਰਤਾ ਨਾ ਡਰ|
ਹਥ ਭਰ ਦੀ ਦੂਰੀ ਤੇ ਖੜੀ ਜਿੰਦਗੀ ਨੂੰ,
ਫੜ ਆਪਣੇ ਵਿਚ ਕਲਾਵੇ ਭਰ
ਜਦ ਮੁਕਾਂਗੇ ਤਦ ਵੇਖਾਂਗੇ,
ਐਵੇਂ ਅਜ ਆਪਣੇ ਦਾ ਕਤਲ ਨਾਂ ਕਰ.........ਮਨਦੀਪ ਬਰਨਾਲਾ
ਬਸ ਅਜ ਦੀ ਘੜ੍ਹੀ ਨੂੰ ਜਿਉਂ ਸਜਨਾਂ,
ਕਲ ਆਵੇਗਾ ਰਤਾ ਨਾ ਡਰ|
ਹਥ ਭਰ ਦੀ ਦੂਰੀ ਤੇ ਖੜੀ ਜਿੰਦਗੀ ਨੂੰ,
ਫੜ ਆਪਣੇ ਵਿਚ ਕਲਾਵੇ ਭਰ
ਜਦ ਮੁਕਾਂਗੇ ਤਦ ਵੇਖਾਂਗੇ,
ਐਵੇਂ ਅਜ ਆਪਣੇ ਦਾ ਕਤਲ ਨਾਂ ਕਰ.........ਮਨਦੀਪ ਬਰਨਾਲਾ
|
|
05 Jun 2015
|
|
|
|
Sure, we must learn to live/enjoy our PRESENT, our so called TODAY !!!
Very well written, Mandeep Ji !
|
|
05 Jun 2015
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|