|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਅੱਜ ਦਾ ਪੰਜਾਬ |
ਆਪਣੇ ਖੜਾਕ ਤੋਂ ਹੀ ਡਰ ਜਾਂਦੇ ਸੂਰੇ ਹੁਣ, ਕਦੇ ਸ਼ੇਰਾਂ ਜਹੇ ਹੁੰਦੇ ਸੀ, ਕੀ ਜੇਰਿਆਂ ਨੂ ਹੋ ਗਿਆ..
ਡੱਬਾ ਚਾਹ ਵਾਲਾ ਕੋਲ,ਰੁੱਗ ਕੈਪਸੂਲ ਖਾਂਦੇ, ਰੁੱਸੀ ਚਾਟੀ ਤੋਂ ਮਧਾਣੀ, ਕੀ ਲਵੇਰਿਆਂ ਨੂ ਹੋ ਗਿਆ..
ਨਾੜਾਂ ਚ ਸਰਿੰਜਾਂ ਤੇ ਸਮੈਕ ਵਾਲੇ ਸੂਟੇਆਂ ਦਾ, ਰੋਗ ਇਕ ਦੋ ਨੀ, ਬਥੇਰਿਆਂ ਨੂ ਹੋ ਗਿਆ..
ਨਿੱਤ ਲੁੱਟਾਂ,ਖੋਹਾਂ ਵੀ ਨੇ, ਨਸ਼ਿਆਂ ਦੀ ਆੜ ਪਿਛੇ, ਨਵਾਂ ਸਹਿਮ ਲੈ ਕੇ ਆਉਂਦੇ, ਕੀ ਸਵੇਰਿਆਂ ਨੂ ਹੋ ਗਿਆ..
ਰੱਜ ਲੁੱਟੀਏ ਪੰਜਾਬ, ਮੌਕਾ ਮੁੜ ਨੀ ਇਹ ਆਉਣਾ, ਹਥ ਦੋਸਤੀ ਦਾ, ਨੇਤਾ ਵਲੋਂ, ਡੇਰਿਆਂ ਨੂ ਹੋ ਗਿਆ....
ਸੁਰਜੀਤ ਸਿੰਘ "ਮੇਲਬੋਰਨ"
|
|
09 Jan 2012
|
|
|
|
|
Waah bai Waah Sodi...kamaal karti....bahut he vadhia..!!
|
|
10 Jan 2012
|
|
|
|
|
ਨਸ਼ਾ ਅੰਦਰੋ ਅੰਦਰੀ ਸਾਡੀ ਨਵੀ ਪੀੜੀ ਨੂ ਖੋਖਲਾ ਕਰ ਰਿਹਾ ਏ , ਅਸੀਂ ਸਾਰੇ ਮਿਲ ਕੋਸ਼ੀਸ਼ ਕਰੀਏ ਏਸ ਨੂ ਧਲ ਪੋਣ ਦੀ , ਜੇ ਆਪਾ ਇਕ ਇਕ ਕਰਕੇ ਇਕ ਨੋਜਵਾਨ ਨੂ ਵੀ ਸਮਝਾਣ ਦੀ ਕੋਸ਼ੀਸ਼ ਕਰਾਗੇ ਤਾਂ ਮੈਂ ਸਮਝਦਾ ਹਨ ਕੁਝ ਤਾਂ ਧਲ ਜਰੂਰ ਪਵੇਗੀ ਤੇ ਮਾਪੇ ਵੀ ਆਪਣੇ ਔਲਾਦ ਦਾ ਧਿਆਨ ਰਖਣ ਤੇ ਉਨਾ ਨਾਲ ਜਯਾਦਾ ਤੋ ਜਯਾਦਾ ਸਮਾਂ ਬੀਤਾਨ ਓਨਾ ਨੂ ਸਮਝਣ ਤੇ ਸਮਝਾਣ
|
|
10 Jan 2012
|
|
|
|
|
bahut-2 shukriya dosto...
|
|
11 Jan 2012
|
|
|
|
|
Surjit 22 kauda sach biyaan kita tuc. . . Last lina siraaa ne . . . Jio
|
|
11 Jan 2012
|
|
|
|
|
|
|
shukriya gurminder veer ji...
|
|
12 Jan 2012
|
|
|
|
|
ਧੁਰ ਅੰਦਰੋਂ ਸਚਾਈ ਲਿਖੀ ਏ ਵੀਰ ਜੀ .......ਜੀਓ
|
|
13 Jan 2012
|
|
|
|
|
gud job baai ji,,,jionde wassde raho,,,
|
|
13 Jan 2012
|
|
|
|
|
shukriya jass and harpinder veer ji...jeo
|
|
13 Jan 2012
|
|
|
|
|
|
|
|
|
|
 |
 |
 |
|
|
|