Punjabi Poetry
 View Forum
 Create New Topic
  Home > Communities > Punjabi Poetry > Forum > messages
Lucky Bariah
Lucky
Posts: 84
Gender: Male
Joined: 17/Feb/2012
Location: Chandigarh
View All Topics by Lucky
View All Posts by Lucky
 
ਅੱਜ ਫੇਰ ...!!!
ਅੱਜ ਫੇਰ ਮੇਰੇ ਕਾਗਜ਼ ਤੇ ਕਲਮ ਦਾ ਮੇਲ ਹੈ ਹੋਇਆ;
ਇੱਕ ਜਜ਼ਬਾਤ ਹੋਰ ਨਵਾਂ ਅੱਜ ਪੇਸ਼ ਹੈ ਹੋਇਆ .....!!!

ਕਾਗਜ਼ ਭਿੱਜ ਗਿਆ ਹੰਝੂਆਂ ਦੇ ਨਾਲ,
ਜਦ ਦਿਲ ਦੇ ਦੁਖੜੇ ਦਾ ਇਸਤੇ ਲੇਖ ਹੈ ਹੋਇਆ ....!!!

ਕਲਮ ਮੁੱਕਰ ਗਈ ਲਿਖਣ ਤੋਂ,
ਐਸਾ ਕੀ ਲਿਖ ਗਈ ਜੋ ਇਸਤੋਂ ਜੋ ਵੇਖ ਨਾ ਹੋਇਆ ....!!!

ਮੈਂ ਕੇਹਾ ਸੀ ਓਹਦਾ - ਮੇਰਾ ਪਿਆਰ ਅਨਮੁਲਾ ਹੈ,
ਓਹ ਕਮਲੀ ਤੁਰ ਗਈ ਵੇਚਣ ਉਸਤੋਂ ਵੇਚ ਨਾ ਹੋਇਆ ...!!!

ਜਲ ਉਠਿਆ ਦਿਲ ਮੇਰਾ ਉਸਦੀ ਤੜਪ ਨਾਲ,
ਅੱਜ ਸੇਕ ਐਸਾ ਨਿਕਲਿਆ ਕੀ ਉਸਤੋਂ ਸੇਕ ਨਾਂ ਹੋਇਆ ...!!!

ਸੋਦੇ ਵਿੱਚ ਦੁਖ ਬਦਲੇ ਦਿਤੀਆਂ ਕਈ ਖੁਸ਼ੀਆਂ ,
ਕਸਮ-ਏ-ਖੁਦਾ ਅੱਜ ਮੇਰੇ ਜੇਹਾ ਕੋਈ ਸ਼ੇਖ ਨਾ ਹੋਇਆ ...!!!

(ਕਲਮ:ਲੱਕੀ )
12 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ ਬਹੁਤਖੂਬ.......

12 Dec 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

vadiyaa a g..

12 Dec 2012

Lucky Bariah
Lucky
Posts: 84
Gender: Male
Joined: 17/Feb/2012
Location: Chandigarh
View All Topics by Lucky
View All Posts by Lucky
 
shukriya dosto ...!!!
12 Dec 2012

Reply