|
|
 |
 |
 |
|
|
|
| Home > Communities > A voice against Social Evils > Forum > messages |
|
|
|
|
|
|
|
| ਅੱਜ ਪਾਕਿਸਤਾਨ ਕੱਲ ਹਿੰਦੁਸਤਾਨ |
ਅੱਜ ਪਾਕਿਸਤਾਨ ਮਨਾ ਰਿਹਾ ਹੈ ਕੱਲ ਨੂੰ ਹਿੰਦੁਸਤਾਨ ਮਨਾਵੇਗਾ ਓਧਰ ਚੰਦ ਤਾਰੇ ਵਾਲਾ ਇਧਰ ਤਿਰੰਗਾ ਲਾਹਿਰਾਵੇਗਾ ਬੱਚਾ ਬੱਚਾ ਕਿਸੇ ਸੁਫਨਮਈ ਆਜ਼ਾਦੀ ਦੇ ਗੀਤ ਗਾਵੇਗਾ ਜਸ਼ਨਾਂ ਦੇ ਅੰਨ੍ਹੇ ਜੋਸ਼ ਵਿਚ ਹਰ ਕੋਈ ਫਿਰ ਭੁੱਲ ਜਾਵੇਗਾ ਇੱਕ ਘੁੱਗ ਵਸਦੇ ਦੇਸ਼ ਦਾ ਉਜਾੜਾ ਦਸ ਲਖ ਬੰਦਿਆਂ ਦਾ ਕਤਲ ਲੱਖਾਂ ਦੀ ਇਜ਼ਤ ਦਾ ਰੁਲਣਾ ਖੂਹਾਂ ਵਿਚ ਸੁੱਟੀਆਂ ਧੀਆਂ ਆਪਣੀ ਜੰਮਣ ਭੋਇਂ ਤੋਂ ਵਿਛੜੇ ਲੋਕ ਪੰਜਾਬੀਆਂ ਨੂੰ ਪੁਛੇ ਕੌਣ ਓਹ ਕੀ ਮਨਾਉਂਦੇ ਨੇ ਚੌਦਾਂ ਤੇ ਪੰਦਰਾਂ ਅਗਸਤ ਨੂੰ!
Written by : LOK RAJ
|
|
14 Aug 2012
|
|
|
|
|
|
|
so sweet........thnx sunil ji........for sharing........
|
|
14 Aug 2012
|
|
|
|
|
|
|
|
|
|
|
|
|
ਬਹੁਤ -ਬਹੁਤ ਵਧੀਆ ,,ਬਿਲਕੁਲ ਸਹੀ ਗਲ ਆ ਪੰਜਾਬ ਨੇ ਕਿੰਨਾ ਦੁਖ ਝਲਿਆ ਆ ,ਕਿਸੇ ਨੂ ਇਸ ਗਲ ਦਾ ਇਹਸਾਸ ਨੀ ,,ਕੋਈ ਯਾਦ ਨੀ ਕਰਦਾ ਕੇ ਪਾਕਿਸਤਾਨ ਬਣਾਉਣ ਵੇਲੇ ਪੰਜਾਬ ਦੇ ਟੋਟੇ ਹੋਏ ਸਨ ,,ਵੰਡਿਆ ਤਾਂ ਸਾਡਾ ਪੰਜਾਬ ਗਿਆ ਸੀ ,,,ਇਕ ਦੀ ਥਾਂ ਤੇ ਹੁਣ ਦੋ ਪੰਜਾਬ ਨੇ ,,ਇਕ ਸਾਡਾ ਇਕ ਪਾਕਿਸਤਾਨ ਦਾ ,,,ਵਾਹ ਜੀ ਵਾਹ ! ਆਹ ਹੈ ਸਾਡਾ ਅਜਾਦ ਭਾਰਤ
|
|
14 Aug 2012
|
|
|
|
|
|
|
|
|
|
|
|
 |
 |
 |
|
|
|