|
 |
 |
 |
|
|
Home > Communities > Punjabi Poetry > Forum > messages |
|
|
|
|
|
|
ਅੱਜ ਸਾਲ ਦੇ ਆਖਰੀ ਦਿਨ |
ਅੱਜ ਸਾਲ ਦੇ ਆਖਰੀ ਦਿਨ ਮੇਰਾ ਮਨ
ਕੁਝ ਲਿਖਣ ਦੀ ਕਰ ਰਿਹਾ ਏ ਜਿੱਦ
ਜਿਉਂ ਹੀ ਲਿਖਣ ਲਈ ਮੈਂ ਕਲਮ ਲਈ
ਮੇਰੀ ਸੋਚ ਮੈਥੋਂ ਹੋ ਰਹੀ ਏ ਵੱਖ,
ਇੱਕ ਪਲ ਮੈਂ ਸ਼ੁਭ ਇਸ਼ਾਵਾਂ ਲਿਖਣ,
ਲਈ ਲਿਖੀ ਵਧਾਈ ਨੂੰ ਲਿਖ ਨਾ ਸਕਿਆ,
ਮੈਨੂੰ ਸੁਭ ਦੀ ਥਾਂ ਅਸ਼ੁਭ ਹੁੰਦਾ ਲੱਗਿਆ,
ਮੈਂ ਗੁਜਰ ਰਹੇ ਸਾਲ ਦੇ ਆਖਰੀ ਦਿਨ ਵੀ
ਇਸਨੂੰ ਅਲਵਿਦਾ ਨਹੀਂ ਕਹਿਣਾ ਚਾਹੁੰਦਾ,
ਕਿਉਂਕਿ ਜਦ ਮੈਂ ਪਿਛਲੇ ਸਾਲ ਇਸ ਵਰ੍ਹੇ ਨੂੰ,
ਖੁਸ਼ਾਮਦੀਦ ਆਖਿਆ ਸੀ,
ਤਾਂ ਮੇਰੀਆਂ ਆਸ਼ਾਵਾਂ, ਉਮੀਦਾਂ
ਕੁਝ ਹੋਰ ਸਨ ..........
ਅੱਜ ਪੂਰੇ ਸਾਲ ਦੇ ਅੰਤ ਦੇ ਅੰਤਲੇ ਦਿਨ
ਵੀ ਉਹੀ ਨੇ , ਪਰ ਅਧੂਰੀਆਂ ....
ਇਸ ਵਰ੍ਹੇ ਨੇ ਜੀ ਦਿੱਤਾ ਏ
ਉਸ ਤੋਂ ਜਿਆਦਾ ਮੈਥੋਂ ਲਿਆ ਵੀ,
ਮੈਂ ਲਏ ਨੂੰ ਦਿੱਤੇ 'ਚੋ ਜੇ
ਮਨਫੀ ਕਰ ਦਿਆਂ
ਇਸ ਸਾਲ ਸਿਰ ਮੇਰਾ ਬਚਦਾ
ਏ ਬਕਾਇਆ .......
ਪਰ ਇਹ ਬਕਾਇਆ ਕਦੋਂ
ਮਿਲੇਗਾ ਇਹ ਤਾਂ ਜਾ ਰਿਹਾ ਏ
ਕਿਸੇ ਹੋਰ ਨੂੰ ਆਪਣੀ ਦੇ ਕੇ
ਸਭ ਕੁਝ ,
ਹੁਣ ਸਭ ਕੁਝ ਨਵਾਂ ਹੋਏਗਾ ?
ਕੀ ਕੁਝ ਵੀ ਪੁਰਾਣਾ ਨਹੀਂ ਰਹੇਗਾ?
ਮੇਰਾ ਬਕਾਇਆ ਵੀ ਨਹੀਂ ?
ਅੱਜ ਸਾਲ ਦੇ ਆਖਰੀ ਦਿਨ
ਮੇਰਾ ਮਨ
ਕੁਝ ਲਿਖਣ ਦੀ ਕਰ ਰਿਹਾ ਏ ਜਿੱਦ
ਜਿਉਂ ਹੀ ਲਿਖਣ ਲਈ
ਮੈਂ ਕਲਮ ਲਈ
ਮੇਰੀ ਸੋਚ ਮੈਥੋਂ ਹੋ ਰਹੀ ਏ ਵੱਖ,
ਇੱਕ ਪਲ ਮੈਂ ਸ਼ੁਭ ਇਸ਼ਾਵਾਂ
ਲਿਖਣ ਲਈ ਲਿਖੀ ਵਧਾਈ
ਨੂੰ ਲਿਖ ਨਾ ਸਕਿਆ,
ਮੈਨੂੰ ਸੁਭ ਦੀ ਥਾਂ ਅਸ਼ੁਭ ਹੁੰਦਾ ਲੱਗਿਆ,
ਮੈਂ ਗੁਜਰ ਰਹੇ ਸਾਲ ਦੇ
ਆਖਰੀ ਦਿਨ ਵੀ
ਇਸਨੂੰ ਅਲਵਿਦਾ ਨਹੀਂ ਕਹਿਣਾ ਚਾਹੁੰਦਾ,
ਕਿਉਂਕਿ ਜਦ ਮੈਂ ਪਿਛਲੇ ਸਾਲ ਇਸ ਵਰ੍ਹੇ ਨੂੰ,
ਖੁਸ਼ਾਮਦੀਦ ਆਖਿਆ ਸੀ,
ਤਾਂ ਮੇਰੀਆਂ ਆਸ਼ਾਵਾਂ, ਉਮੀਦਾਂ
ਕੁਝ ਹੋਰ ਸਨ ..........
ਅੱਜ ਪੂਰੇ ਸਾਲ ਦੇ ਅੰਤ ਦੇ ਅੰਤਲੇ ਦਿਨ
ਵੀ ਉਹੀ ਨੇ , ਪਰ ਅਧੂਰੀਆਂ ....
ਇਸ ਵਰ੍ਹੇ ਨੇ ਦਿੱਤਾ ਏ ਜੋ
ਉਸ ਤੋਂ ਜਿਆਦਾ ਮੈਥੋਂ ਲਿਆ ਵੀ,
ਮੈਂ ਲਏ ਨੂੰ ਦਿੱਤੇ 'ਚੋ ਜੇ
ਮਨਫੀ ਕਰ ਦਿਆਂ
ਇਸ ਸਾਲ ਸਿਰ ਮੇਰਾ ਬਚਦਾ
ਏ ਬਕਾਇਆ .......
ਪਰ ਇਹ ਬਕਾਇਆ ਕਦੋਂ
ਮਿਲੇਗਾ ਇਹ ਤਾਂ ਜਾ ਰਿਹਾ ਏ
ਕਿਸੇ ਹੋਰ ਨੂੰ ਦੇ ਕੇ ਆਪਣਾ
ਸਭ ਕੁਝ ,
ਹੁਣ ਸਭ ਕੁਝ ਨਵਾਂ ਹੋਏਗਾ ?
ਕੀ ਕੁਝ ਵੀ ਪੁਰਾਣਾ ਨਹੀਂ ਰਹੇਗਾ?
ਮੇਰਾ ਬਕਾਇਆ ਵੀ ਨਹੀਂ ?
|
|
30 Dec 2010
|
|
|
|
Wah JASS veer G....kamal karti tusin....bahut hee vadhia likhiya ae..
LAJWAAB.....Keep it up !!!
|
|
30 Dec 2010
|
|
|
|
|
Nice one hai ji... Rab Rakha
|
|
30 Dec 2010
|
|
|
|
|
|
kamaal di rachna veere...
|
|
30 Dec 2010
|
|
|
|
22 g swaal kar ke chakkara ch pa ta ji
hisaab kitaab ch tan agge week aa ji (just joking)
good job
|
|
30 Dec 2010
|
|
|
|
kaim a g..
happy new year veer g...
|
|
30 Dec 2010
|
|
|
very introspective |
sochan layi majboor krn wali rachna
thanx for sharing veer
|
|
31 Dec 2010
|
|
|
|
bahut khoobh veer ji ,,,,
ik swaal shad di tuhaadi eh rachna sachmuch
hi socha vich paundi a ,,,,
grt job 22 g ,,,,
,,,tfs,,,jionde vasde raho,,,,,
|
|
31 Dec 2010
|
|
|
|
|
|
|
|
|
|
 |
 |
 |
|
|
|