ਅੱਜਕਲ ਸੱਜਣ ਸਾਥੋ ਕਿਨਾਰਾ ਕਰਦੇ ਲਗਦੇ ਨੇ,
ਸਾਡੇ ਬਿਨਾ ਹੁਣ ਓਹ ਗੁਜਾਰਾ ਕਰਦੇ ਲਗਦੇ ਨੇ,
ਅਸੀਂ ਯਾਦ ਕਰਦੇ ਹਾ ਹਰ ਰੋਜ ਸ਼ਾਮ ਸਵੇਰੇ,
ਪਰ ਓਹ ਅਜਕਲ ਕੰਮ ਕਾਰ ਕੁਝ ਜਿਆਦਾ ਕਰਦੇ ਲਗਦੇ ਨੇ,
ਮੰਨਦੇ ਹਾਂ ਨਹੀ ਭੁਲਦੇ ਹੋਣਗੇ ਓਹ ਵੀ ਪ੍ਰੀਤ ਨੂ,
ਕਰਦੇ ਹੋਣਗੇ ਯਾਦ ਮੁਲਾਕਾਤ ਵਾਲੀ ਤਰੀਕ ਨੂ,
ਹੰਝੂ ਇਕ ਸਾਡਾ ਡਿੱਗਦਾ ਨਾ ਜਰਨ ਵਾਲੇ,
ਹੁਣ ਸਾਨੂ ਓਹ ਇਸ ਤਰਾ ਬੇਜਾਨ ਕਰਦੇ ਲੱਗਦੇ ਨੇ.....
ਅੱਜਕਲ ਸੱਜਣ ਸਾਥੋ ਕਿਨਾਰਾ ਕਰਦੇ ਲਗਦੇ ਨੇ,
ਸਾਡੇ ਬਿਨਾ ਹੁਣ ਓਹ ਗੁਜਾਰਾ ਕਰਦੇ ਲਗਦੇ ਨੇ,
ਅਸੀਂ ਯਾਦ ਕਰਦੇ ਹਾ ਹਰ ਰੋਜ ਸ਼ਾਮ ਸਵੇਰੇ,
ਪਰ ਓਹ ਅਜਕਲ ਕੰਮ ਕਾਰ ਕੁਝ ਜਿਆਦਾ ਕਰਦੇ ਲਗਦੇ ਨੇ,
ਮੰਨਦੇ ਹਾਂ ਨਹੀ ਭੁਲਦੇ ਹੋਣਗੇ ਓਹ ਵੀ "ਪ੍ਰੀਤ" ਨੂ,
ਕਰਦੇ ਹੋਣਗੇ ਯਾਦ ਮੁਲਾਕਾਤ ਵਾਲੀ ਤਰੀਕ ਨੂ,
ਹੰਝੂ ਇਕ ਸਾਡਾ ਡਿੱਗਦਾ ਨਾ ਜਰਨ ਵਾਲੇ,
ਹੁਣ ਸਾਨੂ ਓਹ ਇਸ ਤਰਾ ਬੇਜਾਨ ਕਰਦੇ ਲੱਗਦੇ ਨੇ.....