ਕੀ ਹੋਇਆ ਜੇ ਅਖ ਮੇਰੀ ਅੱਜ ਰੋਈ ਏ ਪਿਆਰ ਦੇ ਆਲਮ ਦੇ ਵਿਚ ਇੰਜ਼ ਡੁਬੋਈ ਏ ਯਾਦ ਉਹਦੀ ਅੱਜ ਬਹੁਤ ਈ ਆਈ ਜਾਂਦੀ ਏ ਦਿਲ ਮੇਰੇ ਦੀ ਬੇਚੈਨੀ ਬਹੁਤ ਵਧਾਈ ਜਾਂਦੀ ਏ ਦਿਲ ਕਰਦਾ ਉੱਡ ਕੇ ਉਹਦੇ ਕੋਲ ਮੈਂ ਪਹੁਚ ਜਾਵਾ ਹਿਕ ਨਾਲ ਲਾ ਕੇ ਓਹਨੁ ਦਿਲ ਦੀ ਪਿਆਸ ਬੁਜਾ ਆਵਾ
thank you ji