|
 |
 |
 |
|
|
Home > Communities > Punjabi Poetry > Forum > messages |
|
|
|
|
|
|
ਅਖ੍ਬਾਰ ਅਜ ਦੀ ਵਿੱਚ ਤਾਜ਼ਾ ਖਬਰ ਹੈ |
ਅਖ੍ਬਾਰ ਅਜ ਦੀ ਵਿੱਚ ਤਾਜ਼ਾ ਖਬਰ ਹੈ ਹੋਆ ਸੁਨਾ ਅਜ ਫ਼ਿਰ ਤੇਰਾ ਇਹ ਸ਼ਹਿਰ ਹੈ
ਸਭ ਹੀ ਅਵਾਜ਼ਾ ਇਥੇ ਦੇਖੋ ਖਾਮੋਸ਼ ਨੇ ਕੈਸੀ ਨਜ਼ਮ ਕੈਸੀ ਗਜ਼ਲ ਕੀ ਬਹਿਰ ਹੈ
ਅਸ੍ਮਾਨ ਸੂਰ੍ਜ ਤਾਰੇ ਚੰਨ ਚੁਪ ਚਾਪ ਨੇ ਇੱਥੇ ਹਵਾਵਾਂ ਢਾਹਿਆ ਸਭ ਕਹਿਰ ਹੈ
ਨਾ ਹੀ ਸੁਬਹ ਠੰਢੀ ਨ ਠੰਢੀ ਸ਼ਾਮ ਹੀ ਥ੍ਲ ਪੈਰੀ ਤਪਦਾ ਸਿਰ ਸਿਖਰ ਦੋਪਹਿਰ ਹੈ
ਰਖ ਹੌਸਲਾ ਆਵਾਜ਼ ਰੱਤੀ ਸੁਣ ਜ਼ਰਾ ਤੈਰੇ ਹਵਾਵਾ ਵਿੱਚ ਚੁਪ ਦਾ ਜ਼ਹਿਰ ਹੈ
ਸੀ ਨਾਜ਼ ਜਿਸ ਨੂੰ ਵੇਗ ਅਪਣੀ ਮੌਜ ਤੇ ਦਰਿਆ ਗਿਆ ਲਫ਼ਜ਼ਾ ਤੇਰ੍ਯਾ ਦਾ ਠਹਿਰ ਹੈ
ਦੇ ਰੂਪ ਲਫ਼ਜ਼ਾ ਨੂੰ ਤੇ ਕਰ ਲੋਕਾਂ ਦੇ ਅਗੇ ਉਮਰਾਂ ਤੋਂ ਦੱਬੀ "ਐਰੀ" ਜੋ ਤੂੰ ਲਹਿਰ ਹੈ!!!
-A
|
|
08 Jan 2011
|
|
|
|
Lajwaab....hameshan wang ikk war fir bahut vadhia rachana...JEO
|
|
08 Jan 2011
|
|
|
copy paste balihar bhaji's comment |
thanx for sharing doc...........
|
|
08 Jan 2011
|
|
|
|
too good as always...
hamesha wangu nivekli and bahut he sohni rachna...
|
|
09 Jan 2011
|
|
|
|
hamesha di trah bahut sohni rachna Veere !!
|
|
09 Jan 2011
|
|
|
|
|
bahut vadhia bai ji ........ba kmaal ji .......
hamesha hi aap ji paso ihi jihi hi rachna pdn di laalsa hor teebr hundi ja rhi e.....
jio babio
|
|
09 Jan 2011
|
|
|
|
|
kamaal!!!!! |
vow!!!!!!!! Arinder veer, wakya hi kise hadd to bahar di rachna hai....... jeo.....
|
|
10 Jan 2011
|
|
|
|
ਬਲਿਹਾਰ ਵੀਰ, ਅਮਨ, ਕੁਲਜੀਤ, ਲਖਵਿੰਦਰ ਵੀਰ , ਜੱਸ ਵੀਰ, ਅੰਮੀ, ਸੁਨੀਲ ਅਤੇ ਹਰਜਿੰਦਰ ਜੀ ਇਸ ਨਿਮਾਣੇ ਦੀ ਰਚਨਾ ਨੂੰ ਇੰਨਾ ਮਾਨ ਬਖਸ਼ਣ ਲਈ ਬਹੁਤ ਬਹੁਤ ਸ਼ੁਕਰੀਆ... @ਜੱਸ ਵੀਰੇ ਇੰਨਾ ਬੋਝ ਨਾ ਪਾਉ ਇਸ ਗਰੀਬ ਦੇ ਮੋਢਿਆ ਤੇ, ਜੋ ਉਹ ਦਾਤਾ ਲਿਖਾਉਂਦਾ ਹੈ ਲਿਖ ਦਿੰਦੇ ਹਾਂ .....
-A
|
|
10 Jan 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|