ਲਫਜ਼..!! ਇਨਸਾਨ ਦੇ ਗੁਲਾਮ ਹੁੰਦੇ ਨੇ ਪਰ ਬੋਲਣ ਤੋ ਪਹਿਲਾ ਤੇ ਬੋਲਣਤੋ ਬਾਅਦ__ ਇਨਸਾਨ ਆਪਣੇ ਲਫਜ਼ਾ ਦਾ ਗੁਲਾਮ ਬਣਜਾਦਾਂ ਹੈ
hmmm sahi keha .............
ਧਨਵਾਦ
ਇਨਸਾਨ 5 ਸਾਲ ਵਿੱਚ ਬੋਲਣਾ ਸਿੱਖ ਜਾਂਦਾ ਹੈ
ਪਰ ਕਈਆਂ ਨੂੰ ਸਾਰੀ ਉਮਰ ਇਹ ਨਈਂ ਪਤਾ ਲਗਦਾ ਕਿ ਕਦੋਂ ਕੀ ਬੋਲਣਾ ਹੈ...