|
 |
 |
 |
|
|
Home > Communities > Punjabi Poetry > Forum > messages |
|
|
|
|
|
|
ਇਂਜ ਮਾਰਨ ਦੀ ਕਿ ਲੋੜ ਸੀ |
ਤੇਰੇ ਪਿੰਡ ਵੱਲ ਤੁਰ ਪਿਆ ਕੱਲਾ ਪਰ ਤੇਰਿਆਂ ਯਾਦਾਂ ਨਾਲ ਨੇ ਕਿ ਹੋਏਗਾ ਉਸ ਛੱਪੜ ਦੇ ਪਾਣੀ ਦਾ ਰੰਗ ਇਸ ਤਰਾਂ ਦੇ ਦਿਲ ਵਿਚ ਕੁਜ਼ ਸਵਾਲ ਨੇ ਉੱਹ ਪਿੱਪਲ ਵੱਡਾ ਹੋ ਗਿਆ ਹੋਣਾ ਹੈ ਜਿੱਥੇ ਆਪਾਂ ਮਿਲਦੇ ਸੀ ਉਸ ਬਾਗ ਦਾ ਕਿ ਬਣਿਆ ਹੋਣਾ ਹੈ ਜਿੱਥੇ ਫੁੱਲ ਗੂਲਾਬ ਦੇ ਖਿਡੱਦੇ ਸੀ ਤੇਰੇ ਪਿੰਡ ਦਾ ਹਰ ਸ਼ਖਸ਼ ਰੱਬ ਕਰੇ ਮੈਨੂੰ ਪਹਿਚਾਨ ਲਏ ਆ ਗਿਆ ਆਸ਼ਿਕ ਤੇਰਾ ਏ ਸਾਰਿਆਂ ਦੀ ਬੋਲਨੀ ਇਹੋ ਕਹੇ ਨੀ ਮੈਂ ਕੀ ਨਈ ਕਿਤਾ ਤੇਰੇ ਪਿੱਛੇ ਕਿਸ ਚੀਜ਼ ਦੀ ਤੇਨੂੰ ਥੋਡ ਸੀ "ਸੂਨੀਲ" ਤਾਂ ਪਹਿਲਾਂ ਹੀ ਤੇਰੇ ਤੇ ਮਰਦਾ ਸੀ | ਉਹਨੁੰ ਇਂਜ ਮਾਰਨ ਦੀ ਕਿ ਲੋੜ ਸੀ
|
|
18 Sep 2010
|
|
|
|
touch would ji
100 out of 100
|
|
18 Sep 2010
|
|
|
|
|
|
|
|
|
|
Very Touching Heart Poetry Dear.
|
|
21 Sep 2010
|
|
|
|
sunil ji bahuuuuuuuuuuut he wadiya wa ji
|
|
22 Sep 2010
|
|
|
|
wah.......................... sunil kiya likhiya e tusi
|
|
22 Sep 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|