|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਅਲਵਿਦਾ |
ਨਹੀ ਚਾਹੁੰਦੀ ਸੀ ਤੂੰ ਬੇਵਫਾ ਬਣੇ,
ਇਸ ਲਈ ਤੇਰੇ ਨਾਲ ਜਾਣ ਬੁਝ ਕੇ,
ਤਕਰਾਰ ਕੀਤੀ ਸੀ,
ਡਰ ਲੱਗਦਾ ਸੀ ਮੈਨੂੰ ਜੁਦਾਈ ਤੋਂ,
ਫਿਰ ਵੀ ਮੈਂ ਜੁਦਾਈ ਵਾਲੀ,
ਰਾਹ ਤਿਆਰ ਕੀਤੀ ਸੀ ,
ਸਾਫ ਲਫ਼ਜ਼ਾਂ ਵਿਚ ਕਹਾ,
ਆਪਣੇ ਪਿਆਰ ਦੀ ,
ਜੱਗ ਹਸਾਈ ਨਹੀ ਚਾਹੁੰਦੀ ਸੀ,
ਤਾਂਹੀ ਆਪਣੇ ਵਿੱਚ ਦਰਾਰ ਪੈਦਾ ਕੀਤੀ ਸੀ,
ਬਦਲ ਗਈ ਹਾਂ,
ਮੈਂ,
ਬਦਲ ਗਿਆ ਦਿਲ ਮੇਰਾ,
ਜਾਣਬੁਝ ਕੇ ਤੈਨੂੰ ਤੇ ਆਪਣੇ ਆਪ ਨੂੰ ਰਵਾਇਆ ਸੀ,
ਬਿਆਨ ਨਹੀ ਕਰ ਸਕਦੀ ਤੇਰੇ ਦਿੱਤੇ ਦਰਦ ਨੂੰ ,
ਤੇਰੇ ਦਿੱਤੇ ਜਖ਼ਮਾਂ ਨੂੰ ਦਿਲ ਆਪਣੇ ਤੇ ਹੰਢਾਇਆ ਸੀ,
ਤੂੰ ਕੀ ਖੋਇਆ ਕੀ ਪਾਇਆ ,
ਇਹ ਅਹਿਸਾਸ ਤੈਨੂੰ ਕਰਵਾਇਆ ਸੀ,
ਇਸ ਦੁਨੀਆਂ ਵਿੱਚ ਮੇਰਾ ਪਿਆਰ,
ਸਿਰਫ ਤੇਰੇ ਹੀ ਹਿੱਸੇ ਆਇਆ ਸੀ ,
ਤੇਰੀਆ ਗਲਤੀਆਂ ਨੇ ਮੈਨੂੰ ਹੱਦੋ ਵੱਧ ਰਵਾਇਆਂ ਸੀ,
ਤੇਰੀਆ ਗੱਲਾਂ ਨੇ ਮੇਰੇ ਨੈਣੋ ਖੂਨ ਵਹਾਇਆ ਸੀ,
ਤੂੰ ਕਦੇ ਨਾ ਸਮਝੇ ਕਸੂਰਵਾਰ ਆਪਣੇ ਆਪ ਨੂੰ ,
ਮੇਰੀ ਹਾਲਤ ਦਾ ,
ਤੇਰੀ ਖ਼ੁਸ਼ੀ ਲਈ ਪ੍ਰੀਤ ਨੇ ਤੇਰਾ ਦਿਲ,
ਪਹਿਲੀ ਤੇ ਆਖਿਰੀ ਵਾਰ ਦੁਖਾਇਆ ਸੀ,
ਇਸ ਲਈ ਤੇਰੇ ਮੂੰਹੋ ਹਮੇਸ਼ਾ ਲਈ ਅਲਵਿਦਾ ਅਖਵਾਇਆ ਸੀ,
|
|
28 Jul 2012
|
|
|
|
| ssa nice preet g |
very very nice wording preet g ki kehne ne tuhade
|
|
28 Jul 2012
|
|
|
|
|
|
|
ਬਹੁਤ ਵਧੀਆ ਪ੍ਰੀਤ ਜੀ ,,,ਲਫ਼ਜ਼ ਹੀ ਹੈ ਨੀ ਮੇਰੇ ਕੋਲ ਇਸ ਰਚਨਾ ਦੀ ਤਾਰੀਫ਼ ਲਈ
|
|
28 Jul 2012
|
|
|
|
|
|
|
|
|
bahut vdia tareeke naal ehsaas saanjhe kite ne..well done g..tfs!
|
|
28 Jul 2012
|
|
|
|
|
hmmmm....nice way to express this type of feelings
|
|
29 Jul 2012
|
|
|
|
|
SOHNA LIKHIA A PREET ... TFS
|
|
29 Jul 2012
|
|
|
|
|
Thank U so much ji :) 
|
|
04 Aug 2012
|
|
|
|
|
ਬੇਵਫਾਈ ਓਨੇ ਵੀ ਕੀਤੀ, ਬੇਵਫਾਈ ਮੈਂ ਵੀ ਕੀਤੀ , ਓਨੇ ਮੇਰੇ ਨਾ ਕੀਤੀ, ਤੇ ਮੈਂ ਜਿੰਦਗੀ ਨਾ ਕੀਤੀ...............H.singh
|
|
04 Aug 2012
|
|
|
|
|
|
|
|
|
|
|
|
 |
 |
 |
|
|
|