|
 |
 |
 |
|
|
Home > Communities > Punjabi Poetry > Forum > messages |
|
|
|
|
|
ਅਲਵਿਦਾ |
ਅਚਾਨਕ ਹੀ ਉਹਦੇ ਬੋਲਾਂ ਨੇ ਉਦਾਸੀ ਦਾ ਝੁੰਗਲਮਾਟਾ ਮਾਰ ਲਿਆ ਖਿੜੇ ਗੁਲਾਬ ਚਿਹਰੇ 'ਤੇ ... ਵਸਾਰ ਫੈਲ ਗਿਆ ਅੱਜ ਤਾਂ ਹੋਲੀ ਵੀ ਨਹੀਂ ਹੈ... ਇਹ ਕੀ ਹੋ ਗਿਆ ਹੈ ? ਹਾਸੇ 'ਚੋਂ ਆਹਾਂ ਕਿਉਂ ਸੁਣ ਰਹੀਆਂ ਨੇ ਅੰਗ ਅੰਗ ਉਮੰਗ ਦੀ ਥਾਂ ਚੀਸਾਂ ਨਾਲ ਵਿੰਨਿਆ ਲੱਗਿਆ ਇਹ ਬਾਰਿਸ਼ ਕੈਸੀ ਹੈ ? ਬਾਹਰ ਤਾਂ ਅਸਮਾਨ ਸਾਫ਼ ਹੈ...... ਹਨੇਰੀ ਵਗ ਰਹੀ ਏ ਹੋ ਰਹੀ ਏ ਉੱਥਲ ਪੁੱਥਲ ਕੁਝ ਤਿੜਕਿਆ ਜ਼ਰੂਰ ਹੈ ਕਮਰੇ ਦੇ ਸ਼ੀਸ਼ੇ ਤਾਂ ਸਾਬਤ ਨੇ....
ਅਮਰੀਕ ਗ਼ਾਫ਼ਿਲ
|
|
05 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|