|
 |
 |
 |
|
|
Home > Communities > Punjabi Poetry > Forum > messages |
|
|
|
|
|
An old writing by dr lok raj |
ਗੱਲ ਕਰੋ ਨਾ ਕੋਈ ਕੰਗਾਲੀਆਂ ਦੀ ਸਭਿਆਚਾਰ ਹੈ ਬੜਾ ਅਮੀਰ ਸਾਡਾ
ਕਿਸਮਤ ਓਸ ਦੀ ਭੁਖਾ ਮਜਦੂਰ ਹੈ ਜੇ ਰੱਜਿਆ ਪੁੱਜਿਆ ਹਰ ਸਾਧ ਫਕੀਰ ਸਾਡਾ
ਲੋੜ ਪੈਣ ਤੇ ਛੁਪੀਏ ਖੁਦ ਤੋਂ ਵੀ ਜੀਕਣ ਲੋਕਾਂ ਤੋਂ ਛੁਪੇ ਵਜੀਰ ਸਾਡਾ
ਇਸੇ ਰਸਤਿਓਂ ਇਥੇ ਤੱਕ ਅੱਪੜੇ ਹਾਂ ਹੋਇਆ ਮੋਮ ਤੋਂ ਪੱਥਰ ਜਮੀਰ ਸਾਡਾ
Dr. Lok Raj
|
|
21 Jul 2011
|
|
|
|
bahut khoob likheya gg.....thankx for sharing..
|
|
21 Jul 2011
|
|
|
|
|
i've read this before as well....like it,
thanks for sharing here veer jee...
|
|
22 Jul 2011
|
|
|
|
Thanks Ammi 4 sharing it here....Gr8..!!
|
|
22 Jul 2011
|
|
|
|
|
Thanks for sharing...
really worth thinking !!!
|
|
23 Jul 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|