ਹਥ ਬੰਨ ਦਿੱਤੇ ਸਾਡੇ ਕੁਝ ਜਿਮੇਵਾਰੀਆਂ
ਇਹ ਜਦੋਂ ਟੁੱਟੀਆਂ ਜੰਜੀਰਾਂ,ਤਾਂ ਜਰੂਰ ਲੜਾਂਗੇ..
ਹਥ ਬੰਨ ਦਿੱਤੇ ਸਾਡੇ ਕੁਝ ਜਿਮੇਵਾਰੀਆਂ
ਇਹ ਜਦੋਂ ਟੁੱਟੀਆਂ ਜੰਜੀਰਾਂ,ਤਾਂ ਜਰੂਰ ਲੜਾਂਗੇ..
ਹੱਕ ਖੋਹਣ ਵਾਲਿਆਂ ਲਈ ਅਜੇ ਗਿਲੇ ਸ਼ਿਕਵੇ,
ਟਾਈਮ ਚਾਹੁਣ ਦਾ ਜੇ ਆਇਆ, ਤਾਂ ਲੱਗ ਸੀਨੇ ਖਾਡਾਂਗੇ ..
ਯੁਗਾਂ ਤੱਕ ਹੈ ਨਿਭਾਇਆ, ਅਸੀਂ ਨਾਲ ਸਿਰਾਂ ਦੇ,
ਟੈਮ ਲਾਹੁਣ ਦਾ ਜੇ ਆਇਆ, ਸ਼ਮਸ਼ੀਰ ਫਰ੍ਹਾਂਗੇ..
ਦਿਲਾ ਸਮਝ ਹੈ ਸਾਨੂ, ਹੁਣ ਘਾਟੇ-ਵਾਧੇ ਦੀ,
ਜਿੱਤ ਹਾਰ ਵਿਚ ਹੋਈ, ਤਾਂ ਜਰੂਰ ਹਰਾਂਗੇ..
ਪਿਠ ਰਣ ਚ ਦਿਖਾਈਏ, ਪਹਚਾਣ ਨੀ ਇਹ ਸਾਡੀ,
ਵਾਰ ਸੀਨੇ ਉੱਤੇ ਹੋਇਆ, ਤਾਂ ਜਰੂਰ ਜਰਾਂਗੇ...
ਹੀਰਾਂ-ਰਾਂਝਿਆਂ ਦੇ ਨਾਲ, ਸਾਡਾ ਨਹੀਓਂ ਵਾਸਤਾ,
ਵਾਰ ਚੰਡੀ ਵਾਲੀ ਹੋਈ, ਤਾਂ ਜਰੂਰ ਪੜਾਂਗੇ...
ਕਦੇ ਮੌਤ ਦੇ ਮੁਕਾਏਆਂ, ਨਹੀਓਂ ਮੁੱਕੇ ਸੂਰਮੇ,
ਮੰਗੀ ਮੌਤ ਜ਼ਿੰਦਗੀ ਨੇ, ਤਾਂ ਜਰੂਰ ਮਰਾਂਗੇ...
ਸੁਰਜੀਤ ਸਿੰਘ "ਮੇਲਬੋਰਨ"
ਹੱਕ ਖੋਹਣ ਵਾਲਿਆਂ ਲਈ ਅਜੇ ਗਿਲੇ ਸ਼ਿਕਵੇ,
ਟਾਈਮ ਚਾਹੁਣ ਦਾ ਜੇ ਆਇਆ, ਤਾਂ ਲੱਗ ਸੀਨੇ ਖਾਡਾਂਗੇ ..
ਯੁਗਾਂ ਤੱਕ ਹੈ ਨਿਭਾਇਆ, ਅਸੀਂ ਨਾਲ ਸਿਰਾਂ ਦੇ,
ਟੈਮ ਲਾਹੁਣ ਦਾ ਜੇ ਆਇਆ, ਸ਼ਮਸ਼ੀਰ ਫਰ੍ਹਾਂਗੇ..
ਦਿਲਾ ਸਮਝ ਹੈ ਸਾਨੂ, ਹੁਣ ਘਾਟੇ-ਵਾਧੇ ਦੀ,
ਜਿੱਤ ਹਾਰ ਵਿਚ ਹੋਈ, ਤਾਂ ਜਰੂਰ ਹਰਾਂਗੇ..
ਪਿਠ ਰਣ ਚ ਦਿਖਾਈਏ, ਪਹਚਾਣ ਨੀ ਇਹ ਸਾਡੀ,
ਵਾਰ ਸੀਨੇ ਉੱਤੇ ਹੋਇਆ, ਤਾਂ ਜਰੂਰ ਜਰਾਂਗੇ...
ਹੀਰਾਂ-ਰਾਂਝਿਆਂ ਦੇ ਨਾਲ, ਸਾਡਾ ਨਹੀਓਂ ਵਾਸਤਾ,
ਵਾਰ ਚੰਡੀ ਵਾਲੀ ਹੋਈ, ਤਾਂ ਜਰੂਰ ਪੜਾਂਗੇ...
ਕਦੇ ਮੌਤ ਦੇ ਮੁਕਾਏਆਂ, ਨਹੀਓਂ ਮੁੱਕੇ ਸੂਰਮੇ,
ਮੰਗੀ ਮੌਤ ਜ਼ਿੰਦਗੀ ਨੇ, ਤਾਂ ਜਰੂਰ ਮਰਾਂਗੇ...
ਸੁਰਜੀਤ ਸਿੰਘ "ਮੇਲਬੋਰਨ"