Punjabi Poetry
 View Forum
 Create New Topic
  Home > Communities > Punjabi Poetry > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਕੁਨ ਫ਼ਯਕੂਨੋ ਆਵਾਜ਼ ਕੀਤੋ ਈ ...ਅਨੰਤ ਪ੍ਰਕਾਸ਼ ਉਦਾਸੀਨ

ਕੁਨ ਫ਼ਯਕੂਨੋ ਆਵਾਜ਼ ਕੀਤੋ ਈ, ਕੋਈ ਅਸਾਂ ਸਲਾਹ ਨਾ ਦਿੱਤੀ ।
ਮੁੜ ਕੇ ਖ਼ਬਰ ਨਾ ਲਈ ਅਸਾਡੀ, ਜੋ ਨਾਲ ਅਸਾਡੇ ਬੀਤੀ ।
ਖੇਲ ਖਿਲਾਰ ਕਿਨਾਰੇ ਹੋਇਓਂ, ਇਹ ਗਲ ਨਾ ਚੰਗੀ ਕੀਤੀ ।
ਸਿਰ ਸਿਰ ਬਾਜ਼ੀ ਲਾਈ ਫ਼ਕਰ, ਕੋ ਹਾਰੇ ਕੋ ਜਿੱਤੀ । ਅਨੰਤ ਪ੍ਰਕਾਸ਼ ਉਦਾਸੀਨ

ਕੁਨ ਫ਼ਯਕੂਨੋ ਆਵਾਜ਼ ਕੀਤੋ ਈ, ਕੋਈ ਅਸਾਂ ਸਲਾਹ ਨਾ ਦਿੱਤੀ ।

ਮੁੜ ਕੇ ਖ਼ਬਰ ਨਾ ਲਈ ਅਸਾਡੀ, ਜੋ ਨਾਲ ਅਸਾਡੇ ਬੀਤੀ ।

ਖੇਲ ਖਿਲਾਰ ਕਿਨਾਰੇ ਹੋਇਓਂ, ਇਹ ਗਲ ਨਾ ਚੰਗੀ ਕੀਤੀ ।

ਸਿਰ ਸਿਰ ਬਾਜ਼ੀ ਲਾਈ ਫ਼ਕਰ, ਕੋ ਹਾਰੇ ਕੋ ਜਿੱਤੀ .... ਅਨੰਤ ਪ੍ਰਕਾਸ਼ ਉਦਾਸੀਨ

07 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਬਹੁਤਖੂਬ......

14 Jan 2013

Reply