ਯਾਦਾਂ ਦਾ ਮੈਂ "ਦੀਪ" ਜਲਾਇਆ, ਤੇਲ ਹੰਝੂਆਂ ਦਾ ਪਾ ਕੇ "ਬਿਰਹਾ" ਮੈਨੂੰ ਲਿਆ ਬੁਕਲ ਵਿਚ, ਮਨ ਵਿਚ ਡੇਰਾ ਲਾ ਕੇ ਰੋਜ਼ ਰਾਤ ਸੁਪਨੇ ਵਿਚ ਮਿਲਦਾ, ਗਲ ਵਿਚ ਬਾਹਾਂ ਪਾ ਕੇ ਓਹਦਾ ਹੀ ਮੈਂ ਰਹਾਂ ਦੀਵਾਨਾ, ਜਿਸ ਦਿੱਤੀ ਜੋਤ ਜਗਾ ਕੇ