ਕੀ ਲੱਭ ਰਿਹਾ ਹਾ ਤੇਰੀ ਤਸਵੀਰ ਦੇ ਅੰਦਰ
ਬਾਦਸ਼ਾਹੀ ਹੈ ਦੁੱਖਾ ਦੀ ਜਾਗੀਰ ਦੇ ਅੰਦਰ
ਕੋਈ ਨਹੀ ਹੈ ਇਸ ਭੀੜ ਦੇ ਵਿਚ ਆਪਣਾ
ਇੱਕ ਉਦਾਸੀ ਹੈ ਦਿਲ ਦਿਲਗੀਰ ਦੇ ਅੰਦਰ
ਪਤਾ ਲੱਗਾ ਅੱਜ ਪਿਆਰ ਸੱਭ ਕੁਝ ਤੇ ਨਹੀ
ਬੜੇ ਡੂੰਘੇ ਅਰਥ ਤੇਰੀ ਤਕਰੀਰ ਦੇ ਅੰਦਰ
ਇਕ ਦਿਨ ਖਿਆਲ ਆਵੇਗਾ ਤੈਨੂੰ ਸਿਤਮਗਰ
ਜਦ ਹੋਈ ਹਲਚਲ ਤੇਰੀ ਜਾਮੀਰ ਦੇ ਅੰਦਰ
'ਦਾਤਾਰ" ਕੀਤੇ ਬੜੇ ਹੀਲੇ ਤੇ ਬੜੀਆ ਦੁਆਵਾ
ਆਖਿਰ ਮਿਲਿਆ ਉਹੀ ਜੋ ਤਕਦੀਰ ਦੇ ਅੰਦਰ
ਕੀ ਲੱਭ ਰਿਹਾ ਹਾ ਤੇਰੀ ਤਸਵੀਰ ਦੇ ਅੰਦਰ
ਬਾਦਸ਼ਾਹੀ ਹੈ ਦੁੱਖਾ ਦੀ ਜਾਗੀਰ ਦੇ ਅੰਦਰ
ਕੋਈ ਨਹੀ ਹੈ ਇਸ ਭੀੜ ਦੇ ਵਿਚ ਆਪਣਾ
ਇੱਕ ਉਦਾਸੀ ਹੈ ਦਿਲ ਦਿਲਗੀਰ ਦੇ ਅੰਦਰ
ਪਤਾ ਲੱਗਾ ਅੱਜ ਪਿਆਰ ਸੱਭ ਕੁਝ ਤੇ ਨਹੀ
ਬੜੇ ਡੂੰਘੇ ਅਰਥ ਤੇਰੀ ਤਕਰੀਰ ਦੇ ਅੰਦਰ
ਇਕ ਦਿਨ ਖਿਆਲ ਆਵੇਗਾ ਤੈਨੂੰ ਸਿਤਮਗਰ
ਜਦ ਹੋਈ ਹਲਚਲ ਤੇਰੀ ਜਾਮੀਰ ਦੇ ਅੰਦਰ
'ਦਾਤਾਰ" ਕੀਤੇ ਬੜੇ ਹੀਲੇ ਤੇ ਬੜੀਆ ਦੁਆਵਾ
ਆਖਿਰ ਮਿਲਿਆ ਉਹੀ ਜੋ ਤਕਦੀਰ ਦੇ ਅੰਦਰ