Home > Communities > Punjabi Poetry > Forum > messages
ਅਣਗੋਲਿਆ ਜ਼ੱਰਾ ਹਾਂ (ਗਜ਼ਲ)
ਮੈਂ ਅਣਗੋਲਿਆ ਜ਼ੱਰਾ ਹਾਂ ਪਿਆਰ ਦਾ ਕੋਈ
ਜਿਸ ਨੂੰ ਹਰ ਜਿਸਮ ਤੋਂ ਸਦਾ ਝਾੜਿਆ ਗਿਆ
ਕਾਲੀਆ ਜਿਲਦਾ ਦੇ ਵਿਚ ਲੁਕਿਆ ਨਾਂਮ ਹਾਂ
ਨਾਂ ਉਜਾਲੇ'ਚ ਜਿਸ ਨੂੰ ਕਦੇ ਪੁਕਾਰਿਆ ਗਿਆ
ਨਜ਼ਰਾ ਤਾਂ ਬਹੁਤ ਮਿਲੀਆ ਜਿੰਦਗੀ ਦੇ ਬਜ਼ਾਰ'ਚ
ਕਿਸੇ ਕੋਲੋ ਵੀ ਨਾ ਪਿਆਰ ਨਾਲ ਨਿਹਾਰਿਆ ਗਿਆ
ਕਰੀਬ ਆ ਕੇ ਵੀ ਨਾ ਭੇਦ ਪਾਇਆ ਦਿਲਾਂ ਦਾ
ਜਿਹਨਾਂ ਕੋਲੋ ਕਦੇ ਵੀ ਨਾ ਮੈਂ ਸਹਾਰਿਆ ਗਿਆ
ਉਂਝ ਹੀ ਆਖਦੇ ਰਹੇ ਕੇ ਸਾਡੇ'ਚ ਰੱਬ ਦਿਸਦਾ
ਪਿਆਰ ਦਾ ਫੁੱਲ ਨਾਂ ਕਦੇ ਕੋਈ ਚਾੜਿਆ ਗਿਆ
ਮੇਰੇ ਸਾਹਾਂ ਦੀ ਅਵਾਜ਼ ਨਾ ਸੁਣਾਈ ਦਿੱਤੀ ਕਿਸੇ ਨੂੰ
ਮੈਨੂੰ ਜਿੰਦਾ ਹੀ ਮੁੱਰਦਾ ਸਮਝ ਕੇ ਸਾੜਿਆ ਗਿਆ
ਸੰਜੀਵ ਸ਼ਰਮਾਂ
17 Sep 2014
ਬਹੁਤ ਹੀ ਵਧਿਆ ਕੋਸ਼ਿਸ ਹੈ ਵੀਰ ਜੀ,,,ਬਹੁਤ ਹੀ ਖੂਬਸੂਰਤ
Best wishes,,,
jio,,,
18 Sep 2014
A fine attempt once again Sanjeev Ji | Keep up the good work of fine writing...Sorry for late reply dear...
Thanks for sharing !
God Bless !
18 Sep 2014
sanjeev ji late reply li main v maafi chaundi aa.....
bahut khoobsoorat gazal hai.....
this is a feather in your cap.......
ਉਂਝ ਹੀ ਆਖਦੇ ਰਹੇ ਕੇ ਸਾਡੇ'ਚ ਰੱਬ ਦਿਸਦਾ ਪਿਆਰ ਦਾ ਫੁੱਲ ਨਾਂ ਕਦੇ ਕੋਈ ਚਾੜਿਆ ਗਿਆ
shukriya share karn li......
sanjeev ji late reply li main v maafi chaundi aa.....
bahut khoobsoorat gazal hai.....
this is a feather in your cap.......
ਉਂਝ ਹੀ ਆਖਦੇ ਰਹੇ ਕੇ ਸਾਡੇ'ਚ ਰੱਬ ਦਿਸਦਾ ਪਿਆਰ ਦਾ ਫੁੱਲ ਨਾਂ ਕਦੇ ਕੋਈ ਚਾੜਿਆ ਗਿਆ
shukriya share karn li......
Yoy may enter 30000 more characters.
18 Sep 2014
Amazing Sanjeev Ji amazing
TFS
11 Mar 2015
"Dil toote the dil toote hein
mein kahan ja k sach tlash karoon yhaan to
aayine bhi jhoothe hein"
boht vadiya ji
11 Mar 2015
Copyright © 2009 - punjabizm.com & kosey chanan sathh